Sunday, 30 August 2015

"ਮੇਰਾ ਮੁਝ ਮਹਿ ਕਿਛੁ ਨਹੀ ... ਜੋ ਕਿਛੁ ਹੈਂ ਸੋ ਤੇਰਾ "



ਜੋ ਜੀਭਾਂ ਰੱਖਣ ਕਿਰਾਏ ਦੀਆਂ , ਉਨ੍ਹਾਂ ਨੂੰ ਬੁੱਲਾ ਕੇ ਕੀ ਲੈਣਾਂ,

ਜਿਹੜੇ ਵੇਖ ਕੇ ਮੂੰਹ ਘੂਮਾਂ ਲੈਦੇ, ਉਨ੍ਹਾਂ ਸਾਂਵੇ ਜਾ ਕੇ ਕੀ ਲੈਣਾਂ,

ਜਿਹੜੇ ਝੂਠੇ ਪਤੇ ਲਿਖਾ ਜਾਂਦੇ , ਖ਼ਤ ਉਨ੍ਹਾਂ ਨੂੰ ਪਾ ਕੇ ਕੀ ਲੈਣਾਂ,

ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ,

ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ

ਜੋ ਹੱਥ ਖਿਸਕਾਉਂਦੇ ਉਨ੍ਹਾਂ ਨਾਲ ਹੱਥ ਮਿਲਾਂ ਕੇ ਕੀ ਲੈਣਾਂ,


"ਮੇਰਾ ਮੁਝ ਮਹਿ ਕਿਛੁ ਨਹੀ ... ਜੋ ਕਿਛੁ ਹੈਂ ਸੋ ਤੇਰਾ "

ਬਹੁਤ ਜਲਦੀ ਹਾਜ਼ਰ ਕਰਾਂਗੇ -


-ਪੰਕਜ ਸ਼ਰਮਾ

Friday, 21 August 2015

तस्वीर

तस्वीर

तारीख- २१ अगस्त २०१५

सुना हैं बाहार का मौसम बीत चूका हैं .... मगर बारिश तो अब भी होती हैं |
कुछ भी तो नहीं बदला हैं ..
मौसम ही तो सिर्फ  बदला हैं ..
अब भी बारिश में वो हवाओ का मिज़ाज़ वैसे का वैसे ही हैं --

एक अधूरी सी तस्वीर खड़ी हैं मेरी दीवार पे ..
कल आये तेज़ हवा के झोंके ने उस तस्वीर  को तिरछा कर दिया |

मौसम तो पहले भी आ के बदल जाते थे ... पर इस बार ये दीवारे सिली सिली सी हुई लगती हैं ..
जाने क्यों इनपे सीलन सी पड़ गयी हैं , और कुछ दरारे सी भी पड़ गयी हैं |

हवा की सांस भी भरी भरी सी लगी  जब जब ढलते सूरज के साथ एक बार फिर हवा चली थी ..
ये सांस सहमी सी लगी हैं ..पहले तो ये साँसे और बारिशे ऐसी न थी ...

गुनगुनाती थी .. हसाती थी ...
जब जब मेरे कमरे में आती थी |

पहले तो भी सब ऐसे ही था ...जैसे कि पहले तुम थी ...
दिन भी वैसे आँखे खोलता था  .....
दोपहरें भी ख़ामोशी सी बोली बोलती थी ......
बाकी सब कुछ वैसे ही है ..जैसे कि पहले तुम थी ..

सब कुछ लगता हैं जैसे कि पहले लगती थी सर्द हवाएं .
शायद कुछ बदलता ... या भूक न लगती खाने की..
या प्यास न लगती पानी की ...
या बातें करना भूल जाते ....
या QISSEY लिखना रुक जाते ..
पहले तो भी सब ऐसे ही था ...जैसे कि पहले तुम थी..
बाकी सब कुछ वैसे ही हैं ...जैसे कि पहले तुम थी ...

बस एक वो तस्वीर तिरछी सी हो गयी हैं ..जो मेरे सामने कि दिवार पे थी ..
घर तो मेरा अपना हैं ......पर बाकी सब कुछ तरफदार सा नहीं ....
 बाकी सब कुछ वैसे ही हैं ....जैसे कि पहले तुम थी ...

ख्यालो से रुस्वाइयां सी जब भी होती हैं तो एक दोस्त हैं मेरी .......
तो उसके ऊपर आसमानी रंग सा फेक कर बातें करता हूँ

सिर्फ लगता हैं कि एहसास हो तुम
सिर्फ एहसास कि नज़दीक हो तुम ..
सैकड़ो लोगो से घबराई हुई सी
अजनबी आँखों से शरमाई हुई ..
सैकड़ो जुल्फों से उलझायी हुई ..
सिर्फ एहसास हो तुम ...
या एक एहसास हो तुम

बाकी सब कुछ वैसे ही हैं ...जैसे कि पहले तुम थी |

दिन भी ऐसे वैसे गुज़रता हैं कोई..
जैसे कोई एहसान उतारता हैं कोई ...

.
छोटे छोटे मोतियों को देखता हूँ तो कुछ शक्लें जानी पहचानी सी लगती हैं ...
वैसे बेगाने से घर में काफी आईने हैं ....
आज भीड़ में कोई तुझसे मिला एक आइना सा ....
लग्गा इस घर में कोई जानता है कोई ...

इस कार्बन पेपर कि कागज़ पे बिखरी सिहायी से रातें पहले भी वैसे ही गुज़रती थी ..
बाकी सब कुछ वैसा ही है .... जैसा कि था ...जब पहले तुम थी |


 पंकज शर्मा



Tuesday, 18 August 2015

QISSEY

ਓਹ ਅਕਸਰ ਜਦ ਵੀ ਮਿਲਦੀ ਹੈਂ ..
ਤਾਂ ਮੈਨੂ ਅਕਸਰ ਅਧੂਰਾ ਕਿੱਸਾ ਨਜ਼ਰ ਆਉਂਦੀ ਹੈਂ ..

ਮੈਂ ਇਸ ਅਧੂਰੇ QISSEY ਨੂੰ ਕਈ ਵਾਰ ਲਿਖ ਚੁਕਿਆ ਹਾਂ ....
ਪਰ ਹਰ ਵਾਰ ਓਹੋ ਅਧੂਰੀ ਰਹ ਜਾਂਦੀ ਹੈਂ...

ਮੇਰੀ ਕੋਸਿਸ਼ ਓਸਨੂ ਪੂਰਾ ਲਿਖਣੇ ਦੀ ਹੈਂ ...
ਪਰ ਹਰ ਵਾਰ ਓਹ ਕਹਾਣੀ ਅਣਲਿਖੀ ਅਧੂਰੀ ਰਹਿ ਜਾਂਦੀ ਹੈਂ  ....

ਅਜਕਲ ਇਹ ਦੋਸਤ ਕਾਗਜ਼ਾ ਉਤੇ ਬੋਲਦੀ ਨਹੀਂ ..
ਚਲ ਫਿਰ ਅਜ ਮਿਲ ਕੇ ਇਕ ਕਿੱਸਾ ਲਿਖੀਏ ...

ਵਾਪਸ ਜਾ ਕੇ ਓਹਨਾ ਰਾਹਵਾ ਤੋ ਕਿਸੇ ਨਾਮ ਨੂੰ ਹਮਨਾਮੀ ਕਹਿਏ ..
ਚਲ ਫਿਰ ਕਿਸੇ ਸਧਰ ਅਸਮਾਨ ਤੋ ਸਧਰਾ ਲਾ ਲਈਏ....

ਚਲ ਫਿਰ ਇਕ ਕਿੱਸਾ ਲਿਖੀਏ.......
ਅਜ ਇਹ ਕਿੱਸਾ ਪੂਰਾ ਲਿਖੀਏ |

ਪੰਕਜ ਸ਼ਰਮਾ




Sunday, 16 August 2015

ਖ਼ਤ

-ਅੱਜ ਫਿਰ  ਚਿਰਾਂ   ਬਾਅਦ  ਓਹਦਾ ਇਕ ਖ਼ਤ  ਆਇਆਂ ਹੈ …
ਭੁਲੀਆ ਵਿਸਰੀਆਂ ਯਾਦਾਂ  ਵਿਚ  ਓਸਦਾ  ਫੇਰ  ਚੇਤਾ ਆਇਆਂ ਹੈ ..
ਯਾਦਾਂ ਕਰਕੇ ਤਾਜ਼ਾ ਅਖਾਂ ਨੂੰ ਫਿਰ ਰਵਾਇਆ ਹੈਂ

-ਕਹਿੰਦੀ ਮੈਂ ਗਲਤ ਨਹੀ ਸੀ ਤੈਨੂ ਭੁਲੇਖਾ ਹੀ  ਪੈ ਗਿਆ ......
ਟੁਟਿਆ ਜੋ ਵਿਸ਼ਵਾਸ ਤੇਨੁ ਮੇਰੇ ਤੋ ਦੂਰ ਲੈ ਗਿਆ ...

-ਤੈਨੂ ਭੁੱਲੀ ਨਹੀਂ ਹਾਂ ਮੈਂ ਅਜੇ ਵੀ ਚੇਤੇ ਕਰਦੀ ਹਾਂ ...
ਤੇਰੇ ਲਈ ਜਿਓੰਦੀ ਪਰ ਤੈਨੂ ਵੇਖ ਵੇਖ ਨਿਤ ਮਰਦੀ ਹਾਂ ..

-ਕੀ ਕਰਦੈ ਅਜਕਲ ਮੇਰਾ ਚੇਤਾ ਕਦੇ ਤਾਂ ਆਉਂਦਾ ਹੋਣਾ ਹੈਂ ....
ਕਦੇ ਨਾ ਕਦੇ ਕਿਸੇ ਝੱਲੀ ਵਲ ਵੇਖ ਮੇਰਾ ਭੁਲੇਖਾ ਤਾਂ ਪੈਂਦਾ ਹੋਣਾ ਹੈਂ ..
­­­­


---ਮੈਂ  ਕਿਹਾ   -ਹੁਣ ਤੂੰ  ਨਾਲ   ਹੈ  , ਹੋਰ ਕਿਸੇ   ਦੀ ਲੋੜ ਨਹੀਂ …………..
ਨਿਬਾਉਣੀ   ਸਿਰਫ  ਤੇਰੇ  ਨਾਲ  ਹੈ  ,  ਪਵੇ ਕਿਸੇ  ਹੋਰ  ਦੀ ਥੋੜ ਨਹੀਂ ……..


ਹਸਦੀ   ਹੈਂ   ਤੇ ਕਹਿੰਦੀ  ਹੈ ----

-  ਇਹਨਾ ਮਸਕਾ  ਜੇ  ਕਿਸੇ  ਹੋਰ   ਕੁੜੀ ਨੂੰ ਮਾਰਿਆ ਹੁੰਦਾ , ਹੁਣ  ਤਕ ਕਿੰਨੀਆਂ ਨਾਲ  commited ਹੁੰਦੇ …….
ਕਿਸੇ  ਸੋਹਣੀ  ਜਿਹੀ  ਮੁਟਿਆਰ  ਨਾਲ  candle ਲਾਇਟ ਡਿੰਨਰ ਚ seated ਹੁੰਦੇ ..……..

-ਮੈਂ  ਕਿਹਾ - " ਤੇਰੇ  ਬਿਨਾ  ਕੋਈ  ਹੋਰ ਨਹੀਂ  ਜਿਹਦੇ ਤੇ ਇਹ ਦਿਲ ਮਰ ਸਕੇ ….
ਮੇਰੇ ਪੁਠੇ ਸਿਧੇ ਲਿਖਾਰੀਆਂ ਵਾਲੇ ਸ਼ੋਂਕ ਜਰ ਸਕੇ ...

------  ਤੂੰ ਨਾਲ  ਹੈ  ਦਸ   ਹੁਣ  ਹੋਰ ਕਿਹਨੂ  ਆਪਣੇ ਕੋਲ ਲੈ ਆਵਾ
   ਤੇਰੇ   ਬਿਨਾ ਕਿਧੇ  ਨਾਲ  ਡਿੰਨਰ  ਤੇ   ਜਾਵਾ ……..

----ਕਹਿੰਦੀ  ਹੈ   hmmmm"  ਯਾਰੀ  ਥੋਡੀ  ਪੱਕੀ  ਹੈ  ਤਾਹੀ   ਹੁਣ  ਤਕ  ਸਾਥ  ਨਿਬਾਉਂਦੇ  ਹੋ ………
ਲੋਕ  ਜਿਓਦਿਆਂ ਨੂੰ ਛਡ ਤੁਰ ਜਾਂਦੇ ਨੇ ,.. ਪਰ   ਤੁਸੀਂ ਇਸ ਰੂਹ ਨੂੰ ਵੀ  ਛਡਣਾ  ਨਹੀਂ  ਚਾਹੁੰਦੇ  ਹੋ ……


------- ਮੈਂ  ਕਿਹਾ " ਭਾਵੇ  ਤੂੰ ਛੱਡ ਗਈ ਸ਼ਰੀਰ  ਨੂ  ,ਤੇਰੀ  ਰੂਹ  ਤਾ  ਮੇਰੇ  ਨਾਲ   ਹੈ ……
ਆ ਜਾਵਾਂਗੇ Qissey ਲਿਖਦੇ ਲਿਖਦੇ  ਤੇਰੀ ਦੁਨੀਆਂ   ਵਿਚ, ਬਸ  ਕੁਝ   ਸਾਲਾ   ਦਾ   ਤਾ  ਸਵਾਲ   ਹੈ|  

ਪੰਕਜ ਸ਼ਰਮਾ 



ਪੀੜ

ਅਜ ਕਲ ਮੇਹਿਰਮਾ  ਆ ਬੈਠ ਮਨਾਉਂਦਾ ਹੀ ਨਹੀ .......
QISSEY ਪਿਆਰ ਦੇ ਨਾ ਲਿਖ ਨਾ ਮੂਹੋਂ ਸੁਣਾਉਂਦਾ ਨਹੀਂ ....

ਸਖੀਆ ਹਾਲ ਮੇਰਾ ਮੁੜ ਮੁੜ ਨਿਤ ਪੁਛਦੀਆ ਨੇ ....
ਮੌਸਮ ਬਹਾਰੇ ਰੋਣ ਰੋਣ ਜ਼ਾਰੀ ਜ਼ਾਰੀ ਅਖੀਆਂ ਨਾ ਸੁਕਦੀਆ ਨੇ ...

ਸਭੇ ਹਾਲ ਵੇਖਣ , ਭੇਦ ਦਿਲ ਵਾਲਾ ਨਾ ਏ ਜਾਣਦੀਆ ......
ਕਿੰਜ ਦੱਸਾ ਬੇਗਾਨੀ ਜ਼ੁਬਾਨੀਆ ਨੂੰ ਹਰਕਤ ਯਾਰ ਦੀ ਮੁਖ ਮੇਰਾ ਨਾ ਪਹਿਚਾਨਦੀਆ ...

ਹਾਲ ਹਿਜ਼ਰ ਜੋ ਹਾਜਰ ਨਾਜ਼ਰ ਸੀ ,ਦਸੇ  ਪਿਆਰ ਨਹੀ ...
ਅਹਿਦ ਕਰਕੇ ਜ਼ਜਬਾਤ ਮੇਰੇ ,ਨਾ ਪੁਛੇ ਸਾਰ ਵੀ ਨਹੀ ....

ਜ਼ਹਰ ਇਸਕ ਵਾਲਾ ਮੇਹਰਮਾ ਕੈਸਾ ਇਹ ਪੀਤਾ, ਉਮਰਾ ਮੇਰੀਆ ਕਚੀਆ ਵੇ ...
ਓਸਨੂ ਆਉਣ ਦੇ ਚੇਤੇ ਕੈਸੇ ਭੁੱਲੇ ਨੇ ..ਨਜ਼ਰਾ ਕਿਓਂ ਜ਼ਰਾ ਪਰਾ ਰਖੀਆ ਵੇ ......

ਕਰ ਇਕਬਾਲ ਅਖਇਨ ਵਿਚ ਪਾ  ਕੇ ..... ਇਹ ਕੁਫ਼ਰਬਾਜ਼ੀ ਸੀ....
ਜੋ ਇਸਕ ਇਸਕ ਪਿਆ ਕਰਦਾ ਸੀ .. ਓਹ ਇਸਕ ਨਹੀ ਖਿਆਲਬਾਜ਼ੀ ਸੀ ....

ਅਜ ਕਲ ਮੇਹਿਰਮਾ ਆ ਬੈਠ ਮਨਾਉਂਦਾ ਨਹੀ ....
QISSEY ਪਿਆਰ ਵਾਲੇ ਨਾ ਲਿਖ ਨਾ ਮੂਹੋਂ ਸੁਣਾਉਂਦਾ ਨਹੀ


-ਪੰਕਜ ਸ਼ਰਮਾ -
emailid -gurusharma252@gmail.com


ਮਿੱਟੀ ਦਾ ਘਰ

-ਆ ਚਲ ਨਾਲ ਮੇਰੇ ਤੈਨੂ ਇਕ ਘਰ ਦਿਖਾਵਾਂ  ......


ਇਹ  ਕਾਗਜ਼ੀ  ਜਹਾਂਨ ਤੋਂ  ਦੂਰ  ਇਕ ਤੇਰੇ ਨਾਲ   ਛੋਟਾ  ਜਿਹਾ ਘਰ  ਬਣਾਉਣਾ  ਹੈ ……
ਛੋਟੇ ਜਿਹੇ ਘਰ  ਦੇ  ਬਾਹਰ  ਨਾਮ  ਤੇਰਾ  ਮੇਰਾ  ਲਿਖਵਾਉਣਾ  ਹੈ …

ਅੱਸੂ    ਦਾ  ਮਹੀਨਾ  ਹੋਵੇ  ..ਪੈਂਦੀ  ਬਰਸਾਤ  ਹੋਵੇ  …….
ਸਰਦ  ਰਾਤਾ  ਵਿਚ  ਹੋਵਣ  ਬਸ  ਦੋ  ਜਣੇ .. ਕੋਈ  ਚੱਲੀ  ਇਸ਼ਕ਼  ਸੁਗਾਤ  ਹੋਵੇ  ….

ਇਕ ਕੱਚੀਆ  ਇੱਟਾ  ਵਾਲਾ ਘਰ  ….. ਦੀਵੇ  ਵਾਲੀ ਲਾਟ  ਬਲਦੀ  ਹੋਵੇ …
ਦਹਿਕਦੀ ਰਾਤ ਦੇ  ਵਿਚ  ..ਹੁਸਨ  ਤੇਰੇ  ਦੀ  ਬਾਤ  ਮੂਹੋਂ  ਮੇਰੇ  ਚਲਦੀ  ਹੋਵੇ  …

ਅੱਜ  ਤੇਰੇ  ਬਾਰੇ  ਫਿਰ  ਮੁਢ ਤੋ  ਗੱਲਾਂ  ਕਰੀਏ  …….
 ਹੋਵੇ  ਕਾਲਜੀ  ਭੁਖ ਤੇ  ਇਕ  ਮਿੱਟੀ ਦੇ ਚੁੱਲੇ ਤੇ  ਬਰਤਨ ਧਰੀਏ …

ਜੋ  ਤੂੰ  ਮੇਰੇ  ਲਈ ਲੁੱਕ ਛੁਪ  ਬਣਾਉਂਦੀ  ਸੀ  ..ਤੇਰੇ  ਲਈ  ਅੱਜ  ਮੈਂ  ਬਨਾਵਾਂ …
ਥਾਲੀ  ਹੋਵੇ  ਇਕ  ਤੇ … ਤੈਨੂ ਆਪਣੀ  ਹਥੀ ਖਵਾਂਵਾ..

ਮਿੱਟੀ  ਦੇ  ਚੁੱਲੇ  ਤੇ  ਬਣੇ  ਇਸਕ  ਨੂ  ਅੱਗ  ਵਾਂਗਰਾ  ਬਾਲ  ਲਈਏ…..
ਹੋਵੇ  ਇਕ  ਦੁਨੀਆ ਨਫ਼ਾ  ਨੁਕਸਾਨੋ  ਦੂਰ  , ਸੰਗ  ਉਧਾਰੇ ਕੁਦਰਤ ਕੋਲੋ  ਸਾਲ  ਲਈਏ ….

ਇੱਟਾ  ਦੇ ਇਸ ਘਰ  ਅੰਦਰ  ਸੇਕ  ਇਸਕ  ਦਾ  ਬੋਲ  ਪਵੇ ….
ਸਾਹਾਂ , ਧੜਕਨਾ ਤੇ ਬੁੱਲਾ ਚ ਸਿਰਫ ਏਕ ਹੀ ਨਾਮ ਹੋਵੇ …

ਕਰੀਏ  ਅੱਜ  ਆਪਾ  ਤੋੜ  ਗੁਵਾਈਆਂ ਗੱਲਾਂ ….
ਫਿਰ  ਓਹੀ  ਸਾਂਭ ਸੁਕਾਈਆਂ  ਗੱਲਾਂ  …..

ਮਿੱਟੀ  ਦੇ  ਘਰ  ਦੀਆਂ  ਯਾਦਾ  ਦਾ  ਇਕ  ਤੱਤਾ  ਘੁੱਟ  ਤੂ  ਪੀਵੇ  ਇਕ  ਮੈਂ  ਪੀਵਾ ..
 ਬਰਸਾਤੀ ਬਹਾਰ ਵਿਚ ਲਾਵਾ ਗਲ, ਮਿੱਟੀ ਦੇ ਘਰ ਟੁੱਟਣ  ਤੋ ਪਹਿਲਾ ਇਕ ਪਲ ਤੂੰ ਜੀਵੇ ਇਕ ਮੈਂ ਜੀਵਾਂ...........

ਪੰਕਜ ਸ਼ਰਮਾ 




Tuesday, 4 August 2015

HUMSAFAR

किसी ने पूछा - ज़िन्दगी को क्या समझते हो |
ज़िन्दगी- सफर , उम्मीद , इंतज़ार , तलाश , चाहत और हिम्मत "
शायद "ज़िन्दगी" इसी को कहते है और समझते है |
जिन्दगी तो हैं एक सफर , इस सफर में रास्ते ढूढ़ता  मुसाफिर "हमसफ़र" को मिलता हैं |
जब रास्ते एक हो तो मुसाफिर दोस्त बन जाते है
और जब ख्याल और मंज़िलें एक हो तो हो जाते हैं "हमसफ़र |

अभी तक ख्याल , ख़्वाब , आदत , उम्मीद ,जवाब  बारिश ,एहसास लिखा |
 क्यों लिखता हूँ -? -बस यूँ ही लिखता हूँ ..
वजह क्या होगी ..??- राहत ज़रा सी .. आदत ज़रा सी ..!!
क्योंकि ये आदत मुझे अच्छी लगती है ...

बुरा लगता है ... तो नहीं लिखूंगा |
मेरे लफ्ज़ो  से बुरा लगे तो बता देना.. मैं लिखता हूँ तुम्हारी हस्सी के लिए , लफ्ज़ो में छुप्पी दास्ताँ बताने के लिए लिखता हूँ ..... पर जब आँखों में मोती मेरी वजह से आये तो ... लगता हैं जैसे गुनाह कर दिया |

कुछ हमसफ़र जिंदगी में ऐसे भी मिलते है जिनसे कभी ना टूटने वाला रिश्ता बन जाता है जैसे हमसफ़र  तुम मिले |
सफर चाहे सड़को पे हो या फिर इस वर्चुअल दुनिया में कभी कभी ऐसे हमसफ़र  बन जाते है जिनसे बार बार बात करने का मन करता है जबकी दिमाग जानता है की सब मिथ्या है पर दिल नही मानता|
भूल जाता हूँ ....मुसाफिर हूँ... मंज़िले कुछ और है .... हर सफर  तनहा पसंद है....  रास्ते में कोई हमसफ़र मिल गया , तो मंज़िल समझ बैठा |

और QISSEY नहीं हैं सिर्फ .. तजुर्बे है और कुछ भी नहीं, सोचता हूँ की शायद कोई तो संभल
जाएगा मेरे QISSEY  पढने के बाद.....
जो बोल पाया लिख दिया ,कोई बात मन में रहे मन की बात सोचता हूँ ....तुम्हे अच्छा लगता होगा  इसलिए लिखता हूँ.. वरना कलम से मेरी कोई खास दोस्ती नहीं थी पहले |

एक रोज़ तुमने पूछा था एक सवाल के लोगो को कैसे भुला जा सकता हैं - आज मैं वो हुनर तुमसे सीखना चाहता हूँ ....मुझे भी सिखा दो "भूल" जाने का हुनर मैं भी थक गया हूँ हर लम्हा लम्हा रास्तो में , हर सांस हमसफ़र को याद करते करते !!

बहुत से सवाल आज ही  सुलझाते हैं -
इंसान अपने ऑप्शन खुद चुनता है... फिज़ूल जो तक़दीर को कोसते फिरते हैं... कायर होते हैं.. हम ख्वाब देखते हैं ..तुम भी तो देखती हो ..ढूंढती हो मेरे किरदारों में अपने आप को .... और इन कहानियों के नायक हम खुद ही होते हैं... ये कहानियाँ अलग-अलग एक साथ जीते है|
एक बात और तय हैहम कितना भी कोशिश कर लें... डोर का एक सिरा हमारा किसी और के हाथो में होता है |
  आग के लिए जैसे पानी का डर बने रहना ज़रूरी हैवैसे ही ज़िंदगी में हमेशा एक सर्प्राइज़ एलिमेंट रहना लाज़मी है..

 हर चाही चीज़ मिल नहीं जाती... हर नापसंद चीज़ से छुटकारा नहीं मिल पाता. सिर्फ पा लेना ही काफी  नहीं होता  और खो देना अंत नहीं होता. अमृता-इमरोज़ हम सभी में हैकिसी किसी रूप में...
देर है तो बस पहचानने की. कस्टम्सरीतियों और रवायतों को बिना ताक़ पे रखे कैसे जिया जाता है|

हसरते बदलने लगी है....
ये हसरतें और तुम्हारा ख़्वाब.. सब कुछ मिटता बनता है दिन भर में कई बार....
बदलती फ़ितरतें अक्सर हसरतें बदल देती हैं...और
 नजरें सब बता देती है ... नफ़रतें भी....हसरतें भी !!

शायद वो कल सके .... वो रात भी लौट सके ... और शायद ये दिन बदले  ,बदलती हैं बस कैलेंडर की तारीखें,बदलती इंसान की फ़ितरतें ..
और एक एक दिन फ़ितरते  भी मरती हैं... हसरते भी मरती है और सपने  भी मरते हैं..|

चाहे ढाई अक्षर सही पर रिश्ते और भी है....
दुनियादारी रखो या यारी ... पर फर्ज़िनामा नहीं |

 और ये चश्मेदार लोगो को कहना हैं -दुनियादारी की चादर ओढ़ के बैठे हैं ... इसलिए चुप हूँ.. लेकिन जिस दिन दिमाग का पारा गर्म हुआ इतिहास तो इतिहास ही रखेंगे ,पर भूगोल जरूर बदल देंगे |

 एक बात जो जुबान पे के हमेशा रूकती हैं आखिर क्यों करे मोहब्बत .... तुम्हारे नखरों की तरह हैं-- तुम्हारी अदाएं भी.... ज़िद्दी भी और हसीन भी.....
कहते हो  बात करना छोड़ दो ऐसी अदाएं सरे बज़ार मिलेगी उधार मिलेगी |

वक़्त और रिश्ते मुठी में पढ़ी रेत की तरह होते है ..जोर से जकड़ो तो फिसल ही जाते हैं |
कितनी छोटी सी दुनिया है मेरी, एक मै हूँ और एक दोस्ती तेरी |

फितरत से आदत हुई और आदत से इबादत और  मुसाफिर ......  अब !!!!

हमसफ़र ........... - अजीब से , कहीं हम नहीं , कहीं वो नहीं, उसे रास्ते का पता नहीं , मुझे मंज़िलों की खबर नहीं.....!!
चलो फिर वही रास्ते, फिर वही जुनून, फिर वही हमसफ़र, फिर वही हम |
चलो निकलते है इस बार हम अकेले सफर पे ... वो बिल्कुल सामने तेरी दुनिया में जिसे तुम ख्वाब कहते हो ----- मेरे हमसफ़र |


| पंकज शर्मा |


http://pankajsharmaqissey.blogspot.in/



ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...