-ਅੱਜ ਫਿਰ ਚਿਰਾਂ ਬਾਅਦ ਓਹਦਾ ਇਕ ਖ਼ਤ ਆਇਆਂ ਹੈ …
ਭੁਲੀਆ ਵਿਸਰੀਆਂ ਯਾਦਾਂ ਵਿਚ ਓਸਦਾ ਫੇਰ ਚੇਤਾ ਆਇਆਂ ਹੈ ..
ਯਾਦਾਂ ਕਰਕੇ ਤਾਜ਼ਾ ਅਖਾਂ ਨੂੰ ਫਿਰ ਰਵਾਇਆ ਹੈਂ
-ਕਹਿੰਦੀ ਮੈਂ ਗਲਤ ਨਹੀ ਸੀ ਤੈਨੂ ਭੁਲੇਖਾ ਹੀ ਪੈ ਗਿਆ ......
ਟੁਟਿਆ ਜੋ ਵਿਸ਼ਵਾਸ ਤੇਨੁ ਮੇਰੇ ਤੋ ਦੂਰ ਲੈ ਗਿਆ ...
-ਤੈਨੂ ਭੁੱਲੀ ਨਹੀਂ ਹਾਂ ਮੈਂ ਅਜੇ ਵੀ ਚੇਤੇ ਕਰਦੀ ਹਾਂ ...
ਤੇਰੇ ਲਈ ਜਿਓੰਦੀ ਪਰ ਤੈਨੂ ਵੇਖ ਵੇਖ ਨਿਤ ਮਰਦੀ ਹਾਂ ..
-ਕੀ ਕਰਦੈ ਅਜਕਲ ਮੇਰਾ ਚੇਤਾ ਕਦੇ ਤਾਂ ਆਉਂਦਾ ਹੋਣਾ ਹੈਂ ....
ਕਦੇ ਨਾ ਕਦੇ ਕਿਸੇ ਝੱਲੀ ਵਲ ਵੇਖ ਮੇਰਾ ਭੁਲੇਖਾ ਤਾਂ ਪੈਂਦਾ ਹੋਣਾ ਹੈਂ ..
---ਮੈਂ ਕਿਹਾ -ਹੁਣ ਤੂੰ ਨਾਲ ਹੈ , ਹੋਰ ਕਿਸੇ ਦੀ ਲੋੜ ਨਹੀਂ …………..
ਨਿਬਾਉਣੀ ਸਿਰਫ ਤੇਰੇ ਨਾਲ ਹੈ , ਪਵੇ ਕਿਸੇ ਹੋਰ ਦੀ ਥੋੜ ਨਹੀਂ ……..
ਹਸਦੀ ਹੈਂ ਤੇ ਕਹਿੰਦੀ ਹੈ ----
- ਇਹਨਾ ਮਸਕਾ ਜੇ ਕਿਸੇ ਹੋਰ ਕੁੜੀ ਨੂੰ ਮਾਰਿਆ ਹੁੰਦਾ , ਹੁਣ ਤਕ ਕਿੰਨੀਆਂ ਨਾਲ commited ਹੁੰਦੇ …….
ਕਿਸੇ ਸੋਹਣੀ ਜਿਹੀ ਮੁਟਿਆਰ ਨਾਲ candle ਲਾਇਟ ਡਿੰਨਰ ਚ seated ਹੁੰਦੇ ..……..
-ਮੈਂ ਕਿਹਾ - " ਤੇਰੇ ਬਿਨਾ ਕੋਈ ਹੋਰ ਨਹੀਂ ਜਿਹਦੇ ਤੇ ਇਹ ਦਿਲ ਮਰ ਸਕੇ ….
ਮੇਰੇ ਪੁਠੇ ਸਿਧੇ ਲਿਖਾਰੀਆਂ ਵਾਲੇ ਸ਼ੋਂਕ ਜਰ ਸਕੇ ...
------ ਤੂੰ ਨਾਲ ਹੈ ਦਸ ਹੁਣ ਹੋਰ ਕਿਹਨੂ ਆਪਣੇ ਕੋਲ ਲੈ ਆਵਾ
ਤੇਰੇ ਬਿਨਾ ਕਿਧੇ ਨਾਲ ਡਿੰਨਰ ਤੇ ਜਾਵਾ ……..
----ਕਹਿੰਦੀ ਹੈ hmmmm" ਯਾਰੀ ਥੋਡੀ ਪੱਕੀ ਹੈ ਤਾਹੀ ਹੁਣ ਤਕ ਸਾਥ ਨਿਬਾਉਂਦੇ ਹੋ ………
ਲੋਕ ਜਿਓਦਿਆਂ ਨੂੰ ਛਡ ਤੁਰ ਜਾਂਦੇ ਨੇ ,.. ਪਰ ਤੁਸੀਂ ਇਸ ਰੂਹ ਨੂੰ ਵੀ ਛਡਣਾ ਨਹੀਂ ਚਾਹੁੰਦੇ ਹੋ ……
------- ਮੈਂ ਕਿਹਾ " ਭਾਵੇ ਤੂੰ ਛੱਡ ਗਈ ਸ਼ਰੀਰ ਨੂ ,ਤੇਰੀ ਰੂਹ ਤਾ ਮੇਰੇ ਨਾਲ ਹੈ ……
ਆ ਜਾਵਾਂਗੇ Qissey ਲਿਖਦੇ ਲਿਖਦੇ ਤੇਰੀ ਦੁਨੀਆਂ ਵਿਚ, ਬਸ ਕੁਝ ਸਾਲਾ ਦਾ ਤਾ ਸਵਾਲ ਹੈ|
ਪੰਕਜ ਸ਼ਰਮਾ

No comments:
Post a Comment