Sunday, 30 August 2015

"ਮੇਰਾ ਮੁਝ ਮਹਿ ਕਿਛੁ ਨਹੀ ... ਜੋ ਕਿਛੁ ਹੈਂ ਸੋ ਤੇਰਾ "



ਜੋ ਜੀਭਾਂ ਰੱਖਣ ਕਿਰਾਏ ਦੀਆਂ , ਉਨ੍ਹਾਂ ਨੂੰ ਬੁੱਲਾ ਕੇ ਕੀ ਲੈਣਾਂ,

ਜਿਹੜੇ ਵੇਖ ਕੇ ਮੂੰਹ ਘੂਮਾਂ ਲੈਦੇ, ਉਨ੍ਹਾਂ ਸਾਂਵੇ ਜਾ ਕੇ ਕੀ ਲੈਣਾਂ,

ਜਿਹੜੇ ਝੂਠੇ ਪਤੇ ਲਿਖਾ ਜਾਂਦੇ , ਖ਼ਤ ਉਨ੍ਹਾਂ ਨੂੰ ਪਾ ਕੇ ਕੀ ਲੈਣਾਂ,

ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ,

ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ

ਜੋ ਹੱਥ ਖਿਸਕਾਉਂਦੇ ਉਨ੍ਹਾਂ ਨਾਲ ਹੱਥ ਮਿਲਾਂ ਕੇ ਕੀ ਲੈਣਾਂ,


"ਮੇਰਾ ਮੁਝ ਮਹਿ ਕਿਛੁ ਨਹੀ ... ਜੋ ਕਿਛੁ ਹੈਂ ਸੋ ਤੇਰਾ "

ਬਹੁਤ ਜਲਦੀ ਹਾਜ਼ਰ ਕਰਾਂਗੇ -


-ਪੰਕਜ ਸ਼ਰਮਾ

No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....