Tuesday, 18 August 2015

QISSEY

ਓਹ ਅਕਸਰ ਜਦ ਵੀ ਮਿਲਦੀ ਹੈਂ ..
ਤਾਂ ਮੈਨੂ ਅਕਸਰ ਅਧੂਰਾ ਕਿੱਸਾ ਨਜ਼ਰ ਆਉਂਦੀ ਹੈਂ ..

ਮੈਂ ਇਸ ਅਧੂਰੇ QISSEY ਨੂੰ ਕਈ ਵਾਰ ਲਿਖ ਚੁਕਿਆ ਹਾਂ ....
ਪਰ ਹਰ ਵਾਰ ਓਹੋ ਅਧੂਰੀ ਰਹ ਜਾਂਦੀ ਹੈਂ...

ਮੇਰੀ ਕੋਸਿਸ਼ ਓਸਨੂ ਪੂਰਾ ਲਿਖਣੇ ਦੀ ਹੈਂ ...
ਪਰ ਹਰ ਵਾਰ ਓਹ ਕਹਾਣੀ ਅਣਲਿਖੀ ਅਧੂਰੀ ਰਹਿ ਜਾਂਦੀ ਹੈਂ  ....

ਅਜਕਲ ਇਹ ਦੋਸਤ ਕਾਗਜ਼ਾ ਉਤੇ ਬੋਲਦੀ ਨਹੀਂ ..
ਚਲ ਫਿਰ ਅਜ ਮਿਲ ਕੇ ਇਕ ਕਿੱਸਾ ਲਿਖੀਏ ...

ਵਾਪਸ ਜਾ ਕੇ ਓਹਨਾ ਰਾਹਵਾ ਤੋ ਕਿਸੇ ਨਾਮ ਨੂੰ ਹਮਨਾਮੀ ਕਹਿਏ ..
ਚਲ ਫਿਰ ਕਿਸੇ ਸਧਰ ਅਸਮਾਨ ਤੋ ਸਧਰਾ ਲਾ ਲਈਏ....

ਚਲ ਫਿਰ ਇਕ ਕਿੱਸਾ ਲਿਖੀਏ.......
ਅਜ ਇਹ ਕਿੱਸਾ ਪੂਰਾ ਲਿਖੀਏ |

ਪੰਕਜ ਸ਼ਰਮਾ




No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...