Sunday, 16 August 2015

ਪੀੜ

ਅਜ ਕਲ ਮੇਹਿਰਮਾ  ਆ ਬੈਠ ਮਨਾਉਂਦਾ ਹੀ ਨਹੀ .......
QISSEY ਪਿਆਰ ਦੇ ਨਾ ਲਿਖ ਨਾ ਮੂਹੋਂ ਸੁਣਾਉਂਦਾ ਨਹੀਂ ....

ਸਖੀਆ ਹਾਲ ਮੇਰਾ ਮੁੜ ਮੁੜ ਨਿਤ ਪੁਛਦੀਆ ਨੇ ....
ਮੌਸਮ ਬਹਾਰੇ ਰੋਣ ਰੋਣ ਜ਼ਾਰੀ ਜ਼ਾਰੀ ਅਖੀਆਂ ਨਾ ਸੁਕਦੀਆ ਨੇ ...

ਸਭੇ ਹਾਲ ਵੇਖਣ , ਭੇਦ ਦਿਲ ਵਾਲਾ ਨਾ ਏ ਜਾਣਦੀਆ ......
ਕਿੰਜ ਦੱਸਾ ਬੇਗਾਨੀ ਜ਼ੁਬਾਨੀਆ ਨੂੰ ਹਰਕਤ ਯਾਰ ਦੀ ਮੁਖ ਮੇਰਾ ਨਾ ਪਹਿਚਾਨਦੀਆ ...

ਹਾਲ ਹਿਜ਼ਰ ਜੋ ਹਾਜਰ ਨਾਜ਼ਰ ਸੀ ,ਦਸੇ  ਪਿਆਰ ਨਹੀ ...
ਅਹਿਦ ਕਰਕੇ ਜ਼ਜਬਾਤ ਮੇਰੇ ,ਨਾ ਪੁਛੇ ਸਾਰ ਵੀ ਨਹੀ ....

ਜ਼ਹਰ ਇਸਕ ਵਾਲਾ ਮੇਹਰਮਾ ਕੈਸਾ ਇਹ ਪੀਤਾ, ਉਮਰਾ ਮੇਰੀਆ ਕਚੀਆ ਵੇ ...
ਓਸਨੂ ਆਉਣ ਦੇ ਚੇਤੇ ਕੈਸੇ ਭੁੱਲੇ ਨੇ ..ਨਜ਼ਰਾ ਕਿਓਂ ਜ਼ਰਾ ਪਰਾ ਰਖੀਆ ਵੇ ......

ਕਰ ਇਕਬਾਲ ਅਖਇਨ ਵਿਚ ਪਾ  ਕੇ ..... ਇਹ ਕੁਫ਼ਰਬਾਜ਼ੀ ਸੀ....
ਜੋ ਇਸਕ ਇਸਕ ਪਿਆ ਕਰਦਾ ਸੀ .. ਓਹ ਇਸਕ ਨਹੀ ਖਿਆਲਬਾਜ਼ੀ ਸੀ ....

ਅਜ ਕਲ ਮੇਹਿਰਮਾ ਆ ਬੈਠ ਮਨਾਉਂਦਾ ਨਹੀ ....
QISSEY ਪਿਆਰ ਵਾਲੇ ਨਾ ਲਿਖ ਨਾ ਮੂਹੋਂ ਸੁਣਾਉਂਦਾ ਨਹੀ


-ਪੰਕਜ ਸ਼ਰਮਾ -
emailid -gurusharma252@gmail.com


No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...