ਮੈੱਸ ਚ ਰੋਟੀ ਖਾਂਦੇ ਨੂੰ "ਗਿੰਦੀ" ਨਮੇਂਸ਼ੈਰ ਆਲਾ ਟੱਕਰ ਗਿਆ ।
ਆਂਹਦਾ ਬਾਈ - ਆਹ ਬਰੈਕੱਪ (Breakup) ਕਿਹੜੀ ਬਲਾਂ ਨੂੰ ਕਹਿੰਦੇ ਆ ???
ਮੈਂ ਪੁੱਛਿਆ -ਗਿੰਦੀ ਤੂੰ ਕੇਹੜੇ ਸਟੇਸ਼ਨ ਤੋਂ ਪੁੱਛਦੈ ?
ਕਹਿੰਦਾ ਬਾਈ - ਉੰ ਈ ਬਸ ,
ਉੱਤੋਂ ਕਿਤੈ ਗੱਲ ਆਈ ਪੁੱਛ ਲਿਆ ।
ਹੁੰਦਾ ਬੀਰੇ 😂😂 ਗਿੰਦੀ ਹੁੰਦੈਂ ।
ਐਗਜੈਂਪਲ ਦੇ ਕੇ ਖਾਣੇ ਪੌਣਾ -
ਆਖ਼ਿਰੀ ਸਮੈਸਟਰ ਦੇ ਅਖੀਰ ਚ ਜਾ ਕੇ ਇਹੋ ਜਏ ਹਾਲਾਤ ਬਣ ਜਾਂਦੇ ਆ .....
ਜ਼ਿਮੇ ਅਕਸਰ ਪੱਕੀ ਵੱਢੀ ਫ਼ਸਲ ਤੇ ਮੀਂਹ ਪੈਣ ਦਾ ਖਤਰਾ ਹੁੰਦਾ ।
🤔🤔🤔 ।
ਦੇਖ ਪ੍ਰਧਾਨ ਓਮੇ ਏਹ ਤੁੱਲਾਕ ਤੁੱਲਾਕ ਆਂਗੂ ਈ ਹੁੰਦੈਂ ,
ਜਦੋ ਵਿਆਹ ਵਰਿਆ ... ਛੱਡ ਛੱਡਾ ... ਮਗਰੋਂ ਲਾਉਂਦੈ
ਤਲਾਕ ਹੁੰਦਾ ।
ਤੇ ਜਦੋਂ ਆਖ਼ਿਰੀ ਸਮੈਸਟਰ ਚ ਗੱਲ ਅੱਗੇ ਨਾ ਜਾਵੇ ਓਹਨੂੰ #ਬਰੈਕੱਪ ਕਹਿੰਦੈ ।
ਗਿੰਦੀ ਫਿਰ ਆਂਹਦਾ - ਤਲਾਕ ਚ ਤਾ ਹਰਜ਼ਾਨਾ ਬੜੈ ਠੁਕਦੈ ।
ਤੇ ਬਰੈਕੱਪ ਚ ਕੱਖ ਨਹੀਂ ਠੁਕਦੈ ??
ਮੈ ਅਖਿਆ- ਕ੍ਯੂਂ ਨੀ ਠੁਕਦੈ , ਅਗਲੀ ਠੋਕਦੀ ਐ 349,350,351,354 ਦੇ ਨਾਲ 509 ਆਦਿ 🙄🙄🙄
ਗਿੰਦੀ ਗੱਲ ਮੱਕਾ ਕੇ ਆਂਹਦਾ - " ਬੰਦੇ ਨੂੰ ਨਾ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ । ਬਰੈਕੱਪ ਤਾਂ ਮਾੜੀ ਚੀਜ ਹੋਈ ਤਾ ਫੇਰ ਬਈ ।
ਨਹੀਂ ਤਾਂ ਗਹਾਂ ਆਲੀ ਦਾ ਕੀ ਭਰੋਸਾ ..... ਗਹਾਂ ਜਾ ਕੇ ਕੀ ਠੋਕਦੇ
ਢੂਹੀ ਮਾਰੋ ਇਹੋ ਜੇ 😂😂😂😂
ਮੈ ਅਖਿਆ -ਗਿੰਦੀ ਐਮੇ ਨਾ ਜੱਕੜ ਮਾਰੀ ਜਾ , ਆਪਾਂ ਮਾਝੇ ਖੋਲਤੇ ਆਂ, ਇਥੋਂ ਢੂਹੀ ਕਿਸੇ ਹੋਰ ਨੂੰ ਸਮਝਦੇ ਆ ।
ਅਗਿਓ ਮੋਗੇ ਆਲਾ ਪ੍ਰਧਾਨ ਕਹਿੰਦਾ - ਚਲ ਬਾਹਮਣਾਂ ਚੱਲੀਏ ਤੂੰ ਆਬਦਾ ਥੁੱਕ ਨਾ ਮਕਾ ਏਹੇ ਦੁਆਬੇ ਆਲਾ ਐ ।
ਖੋਰੇ ਇਹ ਬੀ ਢੂਹੀ ਨੂੰ ਕੀਂ ਕੁਸ਼ ਕੇਹਦੇ ਆ 😂😂
ਆਪਾ ਚੱਲ ਕੇ ਚਾਹ ਪੀਐ ।।

No comments:
Post a Comment