Saturday, 19 December 2015

IMAGINATION



ਨਾ  ਕਰਨਾ  ਤੰਗ  ਤੈਨੂ ,
 ਨਾ  ਗ੍ਹੇੜੇ  ਲੋਉਣੇ ਆ ...
ਨਾ  ਹੀ  ਦਿਲ  ਦੀ  ਗਲ  ਲਿਖ ਕੇ ,
QISSEY ਪਾਉਣੇ ਆ ..

ਕਰਨਾ  ਇੰਤਜ਼ਾਰ  ਤੇਰਾ ,
ਤੇ  ਤੇਰੇ  ਦਿਲ  ਨੂ  ਵੇਖਣਾ  ਹੈ ,
ਸਵਾਦ   ਇੰਤਜ਼ਾਰ  ਦਾ  ਲੈਕੇ ,
ਨਿਘ  ਸਬਰ  ਦਾ  ਸੇਕਣਾ ਹੈ ..

ਮੈ ਹੋਇਆ ਦੇਸੀ  ਬਾਲਾ ,
ਤੇ  ਤੂੰ  DIGITAL INDIA ਵਾਂਗ  ਅਡਵਾਂਸ ਕੁੜੇ,
ਥੋੜਾ ਜਿਹਾ ਵਿਗੜਿਆ ,
ਪਰ  ਦਿਲ  ਦਾ ਪੂਰਾ  ਸਾਫ਼  ਕੁੜੇ ...

ਹੋਣਗੀਆਂ ਲਖਾਂ ਸੋਹਣੀਆ,
ਪਰ  ਦਿਲ  ਤੇਰੇ ਤੇ  ਆਇਆ  ਹੈ ,
ਛੱਡ ਕੇ ਦੁਨੀਆਦਾਰੀ ,
 ਮੁੰਡਾ ਫੇਰ ਜਿੱਦ ਤੇ ਆਇਆ ਹੈਂ ......

ਨਾ ਚਾਹੁਣਾ ਛੱਡੇ ਤੈਨੂ ,
ਨਾ ਛੱਡੇ ਹਕ਼ ਕੁੜੇ
ਤੇਰੇ  ਪਿਛੇ  ਸਬਰ  ਤੇ ਆਇਆ ,
ਤੂੰ  ਖੜ ਤੇ  ਤੱਕ  ਕੁੜੇ .

ਪੈਰ ਪੈਰ ਉੱਤੇ ਸੁੱਟ ਲਏ ਨੇ ਸ਼ਿਕਾਰੀਆ ਨੇ ਜਾਲ
ਤੂੰ  ਸੰਭਲ ਸੰਭਲ ਕੇ ਚਲ ਨੀ ...
ਜੇ ਮੈਨੂ ਨਾ ਆਇਆ ਪਿਆਰ ਕਰਨਾ ,
ਤਾ ਤੈਨੂ ਕਿਹੜਾ ਵੱਲ ਨੀ

ਮੇਰੀਆ ਸਧਰਾ ਕਰਨ ਤੇਰਾ ਮਨਪਰਚਾਵਾ ਜੀ "ਸੱਦਕੇ"
ਜਦੋ ਚਾਹੇ ਆ ਸੇਕ ਲਈ...
ਮੈਂ ਦਸਣਾ ਨਹੀਂ ਕਿਵੇ ਲਿਖਦਾ ਗਿਆ QISSEY ,
ਤੂੰ ਬਸ ਆ ਕੇ ਇਕ ਵਾਰੀ ਵੇਖ ਲਈ .....

ਮਈ 18 2015
੦੩: ੧੫

ਪੰਕਜ ਸ਼ਰਮਾ


No comments:

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ  ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ ਪੰਚਾਗੋਂ ਕਾ ਜੋਤਸ਼ੀ ਕੋਈ ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ." ਸਕੂਲ਼ ਵਿੱਚ...