Sunday, 6 September 2015

teachers day

ਨਾ ਮੈਂ ਇਸ਼ਕ਼ ਦਾ ਵਪਾਰੀ ..
ਨਾ ਮੈਂ ਰੰਗਾ ਦਾ ਲਾੱਲਾਰੀ...
ਮੈਂ ਜੋ ਵੀ ਹਾਂ
ਓਹਦੇ ਪਿਛੇ ਏਕ ਕੁੜੀ ਕੁਵਾਰੀ ...

ਜੋ ਮੈਨੂ ਇਹ QISSEY ਲਿਖਾ ਗਈ ..

ਲੋਕ ਕਹਿੰਦੇ - ਠੀਕ ਲਿਖ ਲੈਣਾ !!!!

ਇਹ ਕੀ ਜਾਨਣ- ਕੋਣ ਲਿਖਾ ਗਈ !!!!!!

ਪੰਕਜ ਸ਼ਰਮਾ 

qissey 
ਪੜਦੇ ਰਹੋ ...share ਕਰਦੇ ਰਹੋ ... ਰਾਇ ਵੀ ਦਿੰਦੇ ਰਹੋ ..!!!!!!!
ਹੈਪੀ teachers ਡੇ !!!!!!!!!

No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....