Thursday, 3 November 2022

Discoursiya Part -1

ਸਮਾਜ ਦੇ ਕੁਝ ਇਹੋ ਜਿਹੇ ਰਵਾਈਐ ਹੁੰਦੇ ਐ ਜਿੰਨਾ ਮਸਲਿਆਂ ਤੇ ਬੁਨਿਆਦੀ ਤੌਰ ਤੇ ਅਸੀਂ ਕੋਈ ਨਾ ਕੋਈ ਰਾਇ ਰੱਖਦੇ ਹਾਂ. ਫਿਲਮਾਂ, ਰਾਜਨੀਤੀ , bed-talks ਜਾਂ ਨੁੱਕੜ ਤੇ ਖੜਿਆ ਦੀ ਕੋਈ ਵੀ ਗੁਫ਼ਤੁਗੂ.

ਮੈਂ ਜਦੋਂ ਵੀ ਆਪਣੇ ਕਿਸੇ ਗਰੁਪ ਦੇ ਵਿੱਚ ਜਦੋਂ ਜਾ ਕੇ ਜੁੜਦਾ ਹਾਂ ਤੇ ਸ਼ੁਰੂਆਤ ਤੰਜ਼ ਤੋ ਹੁੰਦੀ ਹੈਂ ਮੇਰੇ ਹਰ ਕਰੀਬੀ ਦਾ ਅਪਣਾ ਤਰੀਕਾ ਹੈ ਗੱਲ ਨੂੰ ਤੋਰਨ ਦਾ. 

ਹਰ ਇੱਕ ਦੀ ਰਾਇ ਅਤੇ ਤਜ਼ੁਰਬਾ ਖ਼ਾਸ ਹੈਂ.
just observe and Sense of responsibility towards nature.

ਕੁੱਝ ਗੱਲਾਂ ਨਾ ਸੁਣਾਉਣ ਵਾਸਤੇ ਨਾ ਹੀ ਸਿਰਫ convey ਕਰਨ ਵਾਸਤੇ ਤੇ ਨਾ ਹੀ appeal ਕਰਨ ਲਈ. ਕਿਉਕਿ ਜਦੋਂ ਅਸੀਂ ਕਿਸੇ ਨੂੰ ਕੁਝ ਦੱਸ ਰਹੇ ਹੁੰਦੇ ਹਾਂ ਤਾਂ ਖੁਦ ਨੂੰ ਵੀ ਹੋਰ ਜਾਣਕਾਰੀ ਦੇ ਰਹੇ ਹੁੰਦੇ ਹਾਂ.

ਸਮਾਜ ਵਿੱਚ ਮਰਦਾਨਗੀ ਇੱਕ compition ਹੈਂ.
When you with bunch of tough guys tough guys masculinity ਦੱਸਣੀ ਨਹੀਂ ਦਿਖਾਣੀ ਹੁੰਦੀ ਹੈਂ.

Maula Jatt ਆਦਮੀ ਹੁੰਦਾ ਹੈਂ ਜੌ ਕਿ ਇੱਕ ਅੱਜ ਦਾ ਨਹੀਂ ਪੁਰਾਣਾ Gender Biological aspect ਹੈਂ. upbringing ਇਕ conditioning ਹੈਂ.

ਇਹ ਲੜਕਾ ਓਹ ਲੜਕੀ , Male-female ਦੇ ਝੰਜਟ ਤੋਂ ਪਹਿਲਾ ਇਨਸਾਨ ਹੋਣਾ ਹੈਂ. ਜਿੰਨਾ ਅੰਦਰ ਸਿਰਫ emotion ਦਾ ਬੈਂਕ ਹੈਂ. emotions ਉੱਤੇ ਜਦੋਂ barrier ਦਿਖਦਾ ਹੈਂ ਤਾਂ ਹਲਕੀ ਆਂਚ ਲੱਗਣ ਤੇ 10 ਦਰਵਾਜਿਆਂ ਦੇ ਪਿੱਛੇ ਬਣੀ blockage ਸੈਲਾਬ ਬਣ ਕੇ ਨਿਕਲਦੀ ਹੈਂ. 

"ਕਿੱਸੋਂ ਮੇਂ ਹਮੇਂ ਯੇ ਮਿਲੇ ਹੈਂ ਗਮ, ਅਬ ਇਸ ਗਮ ਕੋ ਨਯਾ ਕਯਾ ਲਿਖਣਾ.

everyone has a different body type.
talent is secondary. Human bond is primarily.

ਜਿੱਥੇ ਹੋਵਾਂ ਪੁੱਛਿਆ ਜਾਂਦਾ ਹੈਂ - ਤਜ਼ੁਰਬਾ ਵੱਡਾ ਹੈ ਜਾਂ ਅਹਿਸਾਸ.

women's are complex creature. who have emotional and sensual needs. Women can be anything. the feeling of loneliness is just as existent in their lives.

at the end just finishs to write down here for her - all about mystery and magical realism.

ਮੈਂ ਕਾਗਜ਼ਾਂ ਤੇ ਵੀ ਬੂਰਾ ਲਿਖਦਾ ਹਾਂ ਤੇ ਲੈਪਟਾਪ ਸਕ੍ਰੀਨ ਤੇ.

ਕਿਸੇ ਬਾਰੇ ਚੰਗਾ ਲਿਖ ਸਕਾ. ਜਿਸਨੂੰ ਪੜ੍ਹ ਕੇ ਇਸ ਜਹਾਨ ਵਿੱਚ ਕੁਝ ਸਹੀ ਹੋਵੇ. ਇਸ ਲਈ ਕੁਝ ਨਾ ਕੁਝ ਉਲੀਕਣ ਦੀ ਪਹਿਲੀ Hook.

#hollywoodwaala1
#dav
#CCD
#31122

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...