Thursday, 24 December 2015

ਅੱਕੜ ਬੱਕੜ

ਅੱਕੜ ਬੱਕੜ ਭੰਭੈ ਭੋੰ .
ਅੱਸੀ ਨੱਬੇ ਪੂਰਾ ਸੌ .....

ਅੱਸੀ ਤੋ ਪਹਿਲਾ ਵੀ ਕੁਝ ਹੁੰਦਾ ਹੈਂ 
ਸ਼ਾਇਦ ਜਿੰਦਗੀ ...?

ਅੱਸੀ ਤੋ ਹੀ ਸ਼ੁਰੂ ਹੁੰਦੀ ਹੋਣੀ 
ਪਹਿਲਾ ਇਕ ਦੋ ਤਿੰਨ ਨਹੀਂ ਹੁੰਦਾ ਹੋਣਾ ...

ਅੱਕੜ ਬੱਕੜ ਹੁੰਦਾ ਹੈਂ 
ਜਿਸਦਾ ਕੋਈ ਅਰਥ ਹੁੰਦਾ ਹੀ ਨਹੀਂ |


No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....