Sunday, 27 December 2015

ਜਿੰਮੇਵਾਰੀਆਂ

ਛੁੱਟੀਆਂ ਹੋਣ ਕਾਰਣ ਲਗਪਗ ਹੋਸਟਲ ਖਾਲੀ ਸੀ |
ਅਚਾਨਕ ਹਿਲਜੁਲ ਦੇਖੀ .... ਦੀਵਾਰਾ ਵਿਚ ਕੰਬਣ ਨੂੰ ਮਹਿਸੂਸ ਕੀਤਾ ...
ਥੋੜੀ ਦੇਰ ਬਾਅਦ ਹੋਸਟਲ ਵਿਚ ਪੱਜਦੌੜ ਮਚ ਗਈ ਸਭ ਬਾਹਰ ਵੱਲ ਨੂੰ ਦੌੜ ਗਏ |
ਮੈਂ ਭੂਚਾਲ ਨੂੰ ਅਣਡਿਠਾ ਕਰ ਕਮਰੇ ਵਿਚ ਨਿਘ੍ਹ ਮਨਾਉਂਦਾ ਰਿਹਾ |
ਭੂਚਾਲ ਸ਼ਾਂਤ ਹੋਇਆ ਤਾਂ ਸਭ  ਵਾਪਸ ਆਉਣ ਲੱਗੇ |

ਮੈਂ ਇਕ ਨੂੰ ਆਵਾਜ਼ ਮਾਰ ਪੁਛਿਆਂ ਦੌੜ ਕਿਓਂ ਗਏ... ਮੌਤ ਤੋਂ ਕਾਹਦਾ ਡਰਨਾ  ???
ਜਵਾਬ - "ਜਿੰਮੇਦਾਰੀਆਂ ਨੇ ਬਾਹਰ ਆਵਾਜ਼ ਮਾਰ ਲਈ ਸੀ.. ਤਾਂ ਦੌੜਨਾ ਪਿਆ  |"
ਸ਼ਾਇਦ ਬਾਕੀ ਹੋਸਟਲ ਤਾਂ ਆ ਕੇ  ਸੋੰ ਗਿਆ ਪਰ ਮੈਂ ਜਾਗਦਾ ਰਿਹਾ |



ਪੰਕਜ ਸ਼ਰਮਾ


No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...