Tuesday, 10 November 2015

ਇਕ ਗੱਲ






ਇਕ ਗੱਲ
ਗਲ ਓਹ ਨਹੀਂ ਕਿ ਮੈਨੂ ਅੰਗਰੇਜ਼ੀ ਨਹੀਂ ਆਉਂਦੀ ..
ਗਲ ਇਹ ਕਿ I love PUNJABI Since CHILDHOOD ...
ਗਲ ਓਹ ਨਹੀ ਕਿ ਮੈਨੂ JEANS TOP ਆਲੀ ਪਸੰਦ ਨਹੀ ਆਉਂਦੀ ...
ਗਲ ਇਹ ਹੈਂ ਕਿ I LOVE the GIRL in PUNJABI SUIT ........




ਗੱਲ  ਓਹ  ਨਹੀ  ਤੂੰ ਹਾਂ  ਨਹੀ  ਕਰਦੀ   …..
ਗਲ  ਇਹ  ਹੈ ਕਿ ਮੁੰਡਾ PURPOSE ਨਹੀ  ਕਰਦਾ …….
ਗੱਲ  ਓਹ  ਨਹੀ  ਕਿ ਤੂੰ ਮੁੰਡੇ  ਤੇ ਨਹੀ  ਮਾਰਦੀ  ….
ਗੱਲ ਇਹ  ਹੈ  ਕਿ ਮੁੰਡਾ  ਤੇਰੇ  ਤੇ  ਜਿਆਦਾ  ਮਰਦਾ



ਗਲ ਓਹ ਨਹੀ ਕਿ  ਪਿਆਰ ਨਹੀ ਕਰਦਾ ..
ਗਲ ਇਹ ਹੈ ਕਿ ਆਕੜ ਸਹੀ ਨਹੀ ਜਾਂਦੀ ..
ਗਲ ਓਹ ਨਹੀ ਕਿ ਰੁੱਸੀ ਨਹੀਂ ਮਨਾਉਣੀ  ਨਹੀ ਆਉਂਦੀ ..
ਗਲ ਇਹ ਹੈਂ ਕਿ ਛੱਡ ਕਿ ਗਈ ਮੁੜ੍ਹ ਬੁਲਾਉਣੀ ਨਹੀ ਆਉਂਦੀ..



ਗੱਲ ਓਹ ਨਹੀ ਕਿ ਮੈਂ ਚੁੱਪ ਨਹੀ ਰਹਿੰਦਾ ....
ਗੱਲ ਇਹ ਕਿ ਦਿਲ ਵਾਲੀ ਗੱਲ ਕਹਿਣੋ ਰਹੇ ਸੰਗਦਾ  .......
ਗੱਲ ਓਹ ਨਹੀ ਕਿ ਕੋਈ ਫ਼ਰਕ ਨਹੀ ਪੈਂਦਾ ....
ਗੱਲ ਇਹ ਹੈਂ ਕਿ ਬਾਕੀ ਦਾ ਵਕ਼ਤ ਹੁਣ ਕਿੱਦਾ ਲੰਘਦਾ ...



ਗਲ ਓਹ ਨਹੀ ਕਿ ਨੂਰ ਵਖਰਾ ਹੈਂ ਤੇਰੇ ਸ਼ਹਿਰ ਦਾ ..
ਗੱਲ ਇਹ ਹੈ ਕਿ ਤੇਰੇ ਸ਼ਹਿਰ ਦਾ ਨਾਮ ਨਹੀ ਲੈਣਾ ...
ਗੱਲ ਓਹ ਨਹੀ ਕਿ ਤੂੰ  ਰਾਜ਼ੀ ਨਹੀ ਤਾਂ ਕੀ ਕਰਨਾ  ....
ਗੱਲ ਇਹ ਹੈਂ ਕਿ ਆਉਂਦੇ ਜਾਂਦੇ ਸਾਹਵਾਂ  ਵਿਚ ਕੀ ਲੈਣਾ.......

ਪੰਕਜ ਸ਼ਰਮਾ

HAPPY DIWALI ALL OF YOU

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...