ਕਲਪਨਾ
ਤੇਰਾ ਉਸ ਰਾਤ ਚੁਪਚਾਪ ਤੁਰ ਜਾਣਾ ਮੇਰੀ ਜ਼ਿੰਦਗੀ ਬਦਲ ਗਿਆ …….
ਤੇਰੇ ਓਹ ਚੁੱਪ ਵਾਲੇ ਗੂੰਗੇ ਬੋਲ ਮੈਨੂ ਖੰਜਰ ਵਾਂਗ ਲੱਗੇ ਸੀ ….
ਓਸ ਰਾਤ ਏਕ ਤੜਪ ਦਾ ਕਤਲ ਹੋਇਆ ..
ਓਸ ਰਾਤ ਏਕ ਸੁਪਨੇ ਦਾ ਕਤਲ ਹੋਇਆ ..
ਮੈਂ ਲਾਉਂਦਾ ਰਿਹਾ ਤੋਹਮਤਾ ਆਪਣੀ ਤਕਦੀਰ ਉੱਤੇ ….
ਸ਼ੀਸ਼ੇ ਵਲ ਵੇਖ ਕੇ ਲਾਉਂਦਾ ਰਿਹਾ ਸੀ ਆਪਣੀ ਸੂਰਤ ਤੇ ਚਪੇੜਾ ..
ਮੇਰਾ ਏਕ ਕਿਰਦਾਰ ਹੀ ਬਣਿਆ ਮੇਰੀ ਥਰੋਹਰ ….
ਮੈ ਪੁਛਦਾ ਰਿਹਾ ਸੀ ਸਾਰੀ ਰਾਤ ਦੀਵਾਰਾ ਤੋ ….
ਕਿਓਂ ਲਾਉਂਦਾ ਰਿਹਾ ਇਕੇਹਰੇ ਸਮੁੰਦਰ ਵਿਚ ਗੌਤੇ ..
ਜਿੰਨਾ ਦਾ ਕੋਈ ਕਿਨਾਰਾ ਨਹੀ ਸੀ ..
ਓਹ ਰਾਤ ਸਭ ਤੋ ਔਖੀ ਰਾਤ ਸੀ …
ਅਸਮਾਨ ਵਿਚੋ ਸਾਰੀ ਰਾਤ ਪੈਂਦੀਆ ਰਹੀਆ ਲਿਸ਼ਕੋਰਾ ..
ਤੇ ਵਰਖਾ ਇੰਨਾ ਨੈਨਾ ਵਿਚੋ ਹੁੰਦੀ ਰਹੀ
ਕਸੂਰ ਤੇਰਾ ਨਹੀ ਮੜਦਾ
ਕਸੂਰ ਮੇਰਾ ਸੀ ..
ਇਹੀ ਰਾਤ ਜ਼ੇਹਰੀ ਧੂੰਏ ਨੂ ਆਪਣਾ ਸਾਥੀ ਬਣਾਇਆ ਸੀ ..
ਮੈਥੋ ਲੋਕ ਤੇਰਾ ਨਾਮ ਪੁਛਦੇ ਰਹੇ ..
ਤੇ ਮੇਰਾ ਗੁਨਾਹ ਪੁਛਦੇ ਰਹੇ ..
ਤੇ ਮੈ ਤੇਰੇ ਆਖਿਰੀ ਬੋਲਾ ਦੇ ਭੇਦ
ਕਦੇ ਨਜਮਾ ਚੋ ..
ਕਦੇ ਲਫਜਾ ਚੋ
ਕਦੇ ਕਲਪਨਾਵਾਂ ਚੋ ..
ਕਦੇ ਤੇਰੇ ਜਹੀਆ ਨਜ਼ਰਾ ਚੋ ..
ਪੁਛਦਾ ਰਿਹਾ ..
ਰਿਹਨੁਮਾ ਦੇ ਹਥ ਸੀ
ਅਸਮਾਨੀ ਸੋਚ ਜਿਹੇ ਖੰਭਾ ਦੀ ..
ਤਾਈ ਲਟਕਾ ਕੇ ਪੀੜਾ ਤੇ ਸੁਲ੍ਫ਼ਦੀ ਸਿਵ੍ਯਾਂ ਦੀ ਉਮੀਦ ਤੇ ਕਿਹ ਗਈ ..
ਕਲਪਨਾਵਾ ਦੇ ਮਹਿਲ ਹਕ਼ੀਕਤ ਦੇ ਬਾਜ਼ਾਰ ਵਿਚ ਨਹੀ ਬਣਦੇ …
ਦਰੜਿਆ ਗਿਆ ਸੀ ….
ਸਿਸਕੀਆ ਵਿਚੋ ਚੀਕਣ ਨੂ ਪਹਿਲੀ ਵਾਰ ਸੁਣਿਆ ਸੀ …
ਪਰ ਤੇਥੋ ਉਸ ਰਾਤ ਏਕ ਇਹੀ ਆਸ ਸੀ ….
ਤੇਰਾ ਛਡ ਜਾਣਾ ਏਕ ਸਬਕ ਸੀ ..
ਤੂ ਓਹ ਬੇਸੱਦਰੇ ਨੂ ਸਿਧਰਾ ਬਣਾ ਕੇ ਚਲੀ ਗਈ ….
ਤੂ ਓਹ ਸਚ ਦਾ ਸ਼ੀਸ਼ਾ ਵਿਖਾ ਕੇ ਚਲੀ ਗਈ ..
ਓਹਨਾ ਹਨੇਰੀਆ ਸੜਕਾ ਤੋ ਲੰਘੇ ਨੂ ..
ਕੈਲੰਡਰਾ ਦੀਆ ਤਰੀਕਾ 4 ਸਾਲ ਦਸਦੀਆ ਨੇ …
ਸ਼ਾਇਦ ਇਹੀ ਮੇਰੀ ਤਕਦੀਰ ਸੀ ….
ਮੇਰੇ ਪਿੰਡ ਦੇ ਕਚੇ ਰਾਹ ਚੋ ਜਦ ਵੀ ਲੰਘਣਾ ਹੋਵੇਗਾ ..
ਤਾ ਕੁਛ ਬੋਲ ਤੇਨੁ ਹਮੇਸ਼ਾ ਪੰਨਿਆ ਤੇ ਸੁਲ੍ਫਦੇ ਮਿਲਣਗੇ …..
ਰੁਸ਼ਨਾਉਂਦੇ ਬੋਲ ਸਿਰਫ ਏਕ ਹੀ ਨਾਮ ਬੋਲਣਗੇ
ਹਕੀਕਤ ਵਿਚ ਤੇਰੀ ਉਡੀਕ ਮੈਂ ਵੀ ਨਹੀ ਜਾਣਦਾ ਪਰ ਬੜਾ ਕੋਮਲ ਜਿਹਾ ਏਹਸਾਸ ਹੈ ਤੇਰਾ ਕਲਪਨਾ ਵਿਚ ਮੇਨੂ ਬੜਾ ਹੀ ਨਿਘ ਹੈ ਤੇਰੇ ਸਾਥ ਦਾ ਮੈਨੂ !!!!!!
ਪੰਕਜ ਸ਼ਰਮਾ
Qissey
25 September 2015
22:42