ਬਹੁਤ ਏਹੋ ਜਿਹੀਆ ਚੀਜ਼ਾ ਸਾਡੇ ਸਮਾਜ ਦਾ ਹਿੱਸਾ ਹਨ - ਚੰਗੀਆ-ਬੁਰੀਆ
ਅਸੀਂ ਓਹਨਾ ਨੂ ਵਰਤਦੇ ਵੀ ਹਾਂ , ਪਰ ਓਸ ਨੂੰ ਸਮਾਜਿਕ ਨਜ਼ਰ ਤੋ ਵੇਖਿਆ ਜਾਵੇ ਤਾ ਬੁਰੀਆ ਵੀ ਲਗਦੀਆ|
ਪਰ ਜੇ ਓਸ ਨੂੰ ਜਿਆਦਾ ਗੰਭੀਰਤਾ ਨਾਲ ਨਾ ਲਿਆ ਜਾਵੇ ਤਾ ਕੁਝ ਵੀ ਨਹੀ|
ਮੈਂ ਕੋਈ ਸੰਦੇਸ਼ ਜਾ ਗਿਆਨ ਨਹੀ ਦੇਣ ਲੱਗਾ .... ਇਹ ਸਭ ਮੈਂ ਵੀ ਸ਼ੋਂਕ ਨਾਲ ਸੁਣਦਾ ਤੇ ਗਾਉਂਦਾ ਹਾਂ
ਪਰ ਏਕ ਝਾਤ ਜਰੂਰ ਮਰਵਾਉਣਾ ਚਉਂਦਾ ਹਾਂ --
ਯਾਰਾ ਦੋਸਤਾ ਨਾਲ ਦੂਰ ਤੇ ਸਫ਼ਰ ਜਾ ਰਹੇ ਸੀ ... ਗੱਡੀ ਚ ਚਲ ਰਹੇ ਗਾਣਿਆ ਦੇ ਬੋਲ ਦਸਣ ਲੱਗਾ -
1 .ਮੱਲ ਕੇ ਸੁੱਟਤਾ ਨੀ ਰੰਨੇ ਤੂ ਪੁੱਤ ਜੱਟ ਦਾ .....
2 ਪੈਸਿਆ ਦਾ ਸ਼ੋਂਕ ਸੀ ਕੂੜੇ , ਕਿਸੇ ਬਾਣੀਏ ਦਾ ਨਾਮ ਰੱਟਦੀ .......!!!!!
3 ਤੂ audi ਤੇ ਮੈਂ ford ਤੇ .... ਤੂੰ jagaur ਚ ਮੈ ford ਤੇ ...... ਤੂ ACTIVA ਤੇ ਮੈਂ ਬੁੱਲੇਟ ਤੇ ... ਤੂੰ ਰਿਕ੍ਸੇ ਤੇ ਮੈ ਚੇਤਕ ਤੇ
ਲਿਸਟ ਬਹੁਤ ਲੰਬੀ ਹੈ - ਜੋ ਡਿਗਰੀਆ ਲੈ ਕੇ ਸ਼ੋਂਕ ਪੂਰੇ ਨਹੀ ਕਰਦੇ ਇਹ ਗਾ ਕੇ ਕਰਦੇ ਹੈਂ -
ਕੁੜੀਆਂ 'ਤੇ ਜ਼ਿਆਦਾ ਹੀ ਨੀਂ ਗਾਣੇ ਬਣਨ ਲੱਗ ਪਏ,
ਤੂੰ ਕੋਫ਼ੀ ਪੀਂਦੀ, ਮੈਂ ਲੱਸੀ .....ਤੂੰ A.C. 'ਚ ਰਹਿੰਦੀ ਮੈਂ ਧੁੱਪ 'ਚ .......ਤੂੰ Jeans ਪਾਉਂਦੀ ਮੈਂ ਪਜਾਮਾ.........ਤੂੰ ਆਹ ਤੇ ਮੈਂ ਓਹ ..........ਤੂੰ ਫਲਾਣੀ ਤੇ ਮੈਂ ਧਿਮਕੜਾ.......ਇਦਾਂ ਲੱਗਦਾ ਜਿਦਾਂ ਕੋਈ ਖੇਡ ਖੇਡਦੇ ਹੋਣ ...''ਛੇ ਅੰਤਰ
ਲੱਭੋ''...
ਕੁੜੀ ਚੀਜ਼ ਜਿਹੀ ਬਣ ਗਈ, ਗਾਣਿਆਂ 'ਚ ਵੀ,
ਜ਼ਿੰਦਗੀ 'ਚ ਵੀ...
ਵਰਤੋਂ ਤੇ ਪਰਾਂ ਸੁੱਟੋ..
ਤਾਂ ਹੀ ਕੋਈ ਧੀ ਜੰਮ ਕੇ ਰਾਜ਼ੀ ਨੀਂ, ਉਨਾਂ ਨੂੰ ਪਤਾ ਕੀ-
ਕੀ ਹੁਣਾ ਫ਼ਿਰ ਵੱਡੀ ਹੋਈ 'ਤੇ, ਡਰ ਲੱਗਦਾ ਮਸ਼ਟੰਡਿਆਂ
ਤੋਂ..
ਜੇ ਕੋਈ ਜੰਮਦੇ, ਓਹ ਉਲਾਂਭਾਂ ਜਿਹਾ ਲਾਹੁੰਦਾ ''ਲਓ ਜੀ
-------ਆਪਾਂ ਨੀਂ ਮਾਰੀ, ਜੰਮਤੀ ਕੁੜੀ''
ਜੰਮ ਤਾਂ ਦਿੱਤੀ, ਓਹਨੂੰ ਮਾਹੌਲ ਵੀ ਦਿਓ ਹਨਾ,
Safe Feel ਕਰੇ,
ਆਜ਼ਾਦੀ ਨਾਲ ਜੀਵੇ,
ਪਰ ਗਾਣਿਆਂ, ਫ਼ਿਲਮਾਂ 'ਚ ਕੁੜੀ ਨੂੰ
ਦਿਖਾ ਹੀ ਇਦਾਂ ਦਿੱਤਾ ਕਿ ਹਰ ਕੋਈ ਬਸ ਇਸੇ ਪਿਛੇ
ਹੀ ਨੱਠ-ਭੱਜ ਕਰ ਰਿਹਾ...ਤੇ ਇਹੀ ਮਰਦਾਨਗੀ ਆ ਤੇ
ਇਹੀ ਮੰਜ਼ਿਲ, ਫੜ ਲਓ ਇਹਨੂੰ, ਜਾਵੇ ਨਾ ਕਿਤੇ...
ਤਾਂ ਹੀ ਬਲਾਤਕਾਰ ਹੁੰਦੇ ਆ, ਰੋਜ਼ ਹੁੰਦੇ ਆ, ਹਰ ਥਾਂ ਹੁੰਦੇ
ਆ...
ਕਦੇ ਡੇਰਿਆਂ 'ਚ ਕਦੇ ਸਮਾਧਾਂ 'ਚ
ਕਦੇ ਮੋਟਰਾਂ 'ਤੇ ਕਦੇ ਕਮਾਦਾਂ 'ਚ
ਕਦੇ ਸਕੂਲਾਂ 'ਚ ਕਦੇ ਹੋਸਟਲਾਂ 'ਚ
ਕਦੇ P.G.s 'ਚ ਕਦੇ ਹੋਟਲਾਂ 'ਚ
ਕਦੇ ਕੀਤਾ ਬੱਸ 'ਚ ਕਦੇ ਕਾਰਾਂ 'ਚ
ਕਦੇ ਕੱਲੇ ਕੀਤਾ ਕਦੇ ਯਾਰਾਂ 'ਚ
ਕਦੇ ਕੀਤਾ ਧੱਕੇ ਨਾਲ ਕਦੇ ਪਿਆਰ ਨਾਲ
ਕਦੇ ਕੀਤਾ ਧਮਕੀ ਨਾਲ ਕਦੇ ਹਥਿਆਰ ਨਾਲ...
ਮਿਰਜ਼ੇ ਰਾਂਝੇ ਦੇ ਭੇਸ 'ਚ ਛੁਪੇ ਇਹ ਸ਼ੈਤਾਨ ਨੇ,
ਦੂਰ ਕੀ ਜਾਣਾ saade ਵਰਗੇ ਨੌਜਵਾਨ ਨੇ...
....
ਪਰ
ਕੁੜੀ ਚੀਜ਼ ਨਹੀਂ ਜੀਅ ਕੀਤਾ ਵਰਤ ਸੁੱਟ ਦਿਓ
ਕੁੜੀ ਵੇਲ ਨਹੀਂ ਜਦ ਚਾਹਿਆ ਜੜੋਂ ਪੁੱਟ ਦਿਓ
ਮਤਲਬ ਗਲ ਕੀਤੀ ਜਾਵੇ ਤਾ ਮੁੰਡਿਆ ਦੀ ਗਰੀਬੀ ਨੂ ਚੰਗਾ ਬਿਆਨ ਕਰਦੇ ਹੈਂ .....
ਗਾਣਾ ਬਣਾਉਣਾ ਕੋਈ ਔਖਾ ਕੰਮ ਨਾਈ ਹੈ - ਸਭ ਤੋ ਪਹਿਲਾ ਇਕ ਚੰਗਾ ਗਾਣਾ ਬਣਾਉਣ ਲਈ.. ਜਮੀਨ ਦੀ ਲਿਮਿਟ ਕਰਵਾਓ , ਫਿਰ ਚੰਡੀਗੜ੍ਹ ਤੇ ਜਾਂ ਕੁੜੀਆ ਬਾਰੇ ਲਿਖ ਕੇ ਗਾਣਾ ਤਿਆਰ ਕਰੋ ... ਪੰਜਾਬੀ ਸਿੰਗਰ ਦੇ ਆਲੇ ਦੁਵਾਲੇ foreign models , ਇਕ AUDI , ਇਕ RAPPER , ਤੇ ਕਿਸੇ ਦੂਸਰੇ ਦੇਸ਼ ਦੀ ਧੁਨ ਨੂ ਪੰਜਾਬੀ ਬੋਲਾ ਨਾਲ ਢਾਲ ਕੇ ਤਿਆਰ ਹੁੰਦਾ ਹੈ ਗਾਣਾ |
investment ਚੰਗੀ ਹੈ ਪਰ ਮਿਲਦਾ ਹੈ ਇਕ facebook ਤੇ ਏਕ official page ਤੇ ਨਾਮ ਦੇ ਪਿਛੇ blue tick .... FAKE LIKES .....FAKE YOUTUBE VIEWS !!!!!!!
ਪਰ ਮੰਨ ਨੂ ਤਸੱਲੀ ਹੋ ਜਾਂਦੀ ਹੈ ਕੇ ਇਕ ਪੰਜਾਬ ਦੀ ਸੋਹਨੀ ਨਾਰ ਦੇ ਲੱਕ ਦੇ ਠੁਮਕੇ , ਓਹਦੇ ਨਾਲ ਗੁਜਰੀਆ ਰਾਤਾਂ ਦੇ ਹਿਸਾਬ ਕਿਤਾਬ... ਨੂੰ ਪੰਜਾਬੀ ਜਨਤਾ ਦੋ ਕੁ ਦਿਨ status ਤੇ ਚਲਾਉਂਦੀ ਹੈਂ |
ਬਸ ਇਹਨਾ ਹੀ ਕੰਮ ਹੈ --- ਕੁੜੀ ਨੂੰ ਕਲ੍ਪਾਉਣ ਲਈ|
QISSEY

1 comment:
THANKU DOST SHARE KARAN LAI
Post a Comment