ਸੋਚਿਆ ਸੀ ਅੱਜ ਦਾ ਦਿਨ ਆਪਣੇ ਨਾਮ ਲਾਂਵਾ
ਮਨ ਦੀ ਆਵਾਜ਼ ਸੁਣਾ...
ਦਿਲ ਤੇ ਪਏ ਬੋਝ ਨੂੰ ਹੂੰਝਾ ..
ਆਪਣੀ ਮਰਜ਼ੀ ਕਰਾਂ...
ਪਰ ਓਹ ਸ਼ਾਂਤ ਸੀ
ਪੁਛਿਆ ਫਿਰ ਤੋਂ ਸਵਾਲ
ਓਹ ਮਨ ਕਿਥੇ ਹੈਂ ?
ਜੋ ਆਪਣੀ ਮਰਜ਼ੀ ਕਰਦਾ ਸੀ |
ਅਸਮਾਨ ਨੂੰ ਆਪਣੀ ਗੱਲਾਂ ਸੁਣਾਉਂਦਾ ਸੀ
ਆਪਣੇ ਅੰਦਰ ਤੋ ਕੋਈ ਗੀਤ ਆਪਣੇ ਲਈ ਬਣਾਉਂਦਾ ਸੀ
ਅੱਜ ਸਭ ਮੇਰੇ ਕੋਲ ਸੀ
ਵਿਹਲ ,ਫੁਰਸਤ ਤੇ ਇਕਾਂਤ
ਅੱਜ ਦਾ ਦਿਨ ਮੇਰਾ ਹੈਂ
ਆਪਣੇ ਲਈ ਇਕ
ਲੇਖ ,
ਕੋਈ ਕਿੱਸਾ ,
ਕੋਈ ਕਹਾਣੀ ਲਿਖਦਾ ਹਾਂ
ਕੁਝ ਸਫ਼ਰ ਤੋਂ ਬਾਅਦ ਮੰਡੀ ਵਿਚ ਜਾ ਵੜਿਆ
ਤੇ ਖਿਆਲਾ ਨੂੰ ਆਵਾਜ਼ ਮਾਰੀ |
ਪਰ ਓਹ ਖਿਆਲ ਮੇਰੇ ਕੋਲ ਆਉਣ
ਲਈ ਨਾ ਨੁੱਕਰ ਕਰਦੇ ਰਹੇ |
ਮੈਂ ਕਿਹਾ ਮੈਂ ਮਾਲਕ ਹਾਂ ਤੁਹਾਡਾ
ਮੈਂ ਹੁਣ ਆਪਣੀਆ ਸੋਚਾ ਦਾ ਰਾਜਾ ਹਾਂ
ਪਰ ਸੋਚਦਿਆ ਸੋਚਦਿਆ ਕੋਹਰਾ ਵੱਡਾ ਹੁੰਦਾ ਗਿਆ
ਪਰਦੇ ਹੌਲੀ ਹੌਲੀ ਹੱਟਦੇ ਗਏ
ਪਰ ਮੇਰਾ ਮੇਰੇ ਵਿਚ ਕੁਝ ਨਹੀਂ ਸੀ
ਨਾ ਕੋਈ ਮੇਰਾ ਕਿੱਸਾ ਸੀ
ਨਾ ਕੋਈ ਨਜ਼ਮ ਮੇਰੀ ਸੀ
ਬੱਸ ਦਿਲ ਚ ਸਾਲਾ ਤੋਂ ਦੱਬੇ ਚਾਅ ਤੇ ਖਲਿਸ਼ ਸੀ
ਲਮੀਆਂ ਸੋਚਾ ਸੀ
ਮੰਡੀ ਵਿਚ ਸਭ ਦੂਰ
ਜਾਣਿਆ ਪਹਚਾਣਿਆ ਸੀ ...
ਕੁਝ ਨਾਲ ਦੇ ਜਨਮੇ ਸੀ
ਕੁਝ ਨਾਲ ਤੁਰਦੇ ਸੀ
ਕੁਝ ਰਾਹ ਜਾਂਦੇ
ਕੁਝ ਅਨਜਾਨੇ ਅਣਜੰਮੇ ਵੀ ਸੀ
ਪਰ ਸਭ ਵਿਚ ਮੈਂ ਹੈਂ ਹੀ ਨਹੀ ਸੀ
ਇਸ ਦਿਨ ਦਾ ਹੁਣ ਮੈਂ ਕੀ ਕਰਾਂ
ਮੰਡੀ ਚੋ ਬਾਹਰ ਨਿਕਲਿਆ ....
ਸੋਚਿਆਂ ਮਖਮਲੀ ਘਾਹ ਤੇ ਤੁਰਦਾ ਘਰ ਪਹੁੰਚਾ
ਪਰ ਦੰਮ ਘੁੱਟਣ ਲੱਗਾ
ਸਾਰਾ ਬ੍ਰਿਹ੍ਮੰਡ ਘੁਮੰਣ ਲਗਿਆ |
PANKAJ SHARMA
.GOOGLE PLUS ਤੇ ਜੁੜਨ ਲਈ CLICK ਕਰੋ
ਮਨ ਦੀ ਆਵਾਜ਼ ਸੁਣਾ...
ਦਿਲ ਤੇ ਪਏ ਬੋਝ ਨੂੰ ਹੂੰਝਾ ..
ਆਪਣੀ ਮਰਜ਼ੀ ਕਰਾਂ...
ਪਰ ਓਹ ਸ਼ਾਂਤ ਸੀ
ਪੁਛਿਆ ਫਿਰ ਤੋਂ ਸਵਾਲ
ਓਹ ਮਨ ਕਿਥੇ ਹੈਂ ?
ਜੋ ਆਪਣੀ ਮਰਜ਼ੀ ਕਰਦਾ ਸੀ |
ਅਸਮਾਨ ਨੂੰ ਆਪਣੀ ਗੱਲਾਂ ਸੁਣਾਉਂਦਾ ਸੀ
ਆਪਣੇ ਅੰਦਰ ਤੋ ਕੋਈ ਗੀਤ ਆਪਣੇ ਲਈ ਬਣਾਉਂਦਾ ਸੀ
ਅੱਜ ਸਭ ਮੇਰੇ ਕੋਲ ਸੀ
ਵਿਹਲ ,ਫੁਰਸਤ ਤੇ ਇਕਾਂਤ
ਅੱਜ ਦਾ ਦਿਨ ਮੇਰਾ ਹੈਂ
ਆਪਣੇ ਲਈ ਇਕ
ਲੇਖ ,
ਕੋਈ ਕਿੱਸਾ ,
ਕੋਈ ਕਹਾਣੀ ਲਿਖਦਾ ਹਾਂ
ਕੁਝ ਸਫ਼ਰ ਤੋਂ ਬਾਅਦ ਮੰਡੀ ਵਿਚ ਜਾ ਵੜਿਆ
ਤੇ ਖਿਆਲਾ ਨੂੰ ਆਵਾਜ਼ ਮਾਰੀ |
ਪਰ ਓਹ ਖਿਆਲ ਮੇਰੇ ਕੋਲ ਆਉਣ
ਲਈ ਨਾ ਨੁੱਕਰ ਕਰਦੇ ਰਹੇ |
ਮੈਂ ਕਿਹਾ ਮੈਂ ਮਾਲਕ ਹਾਂ ਤੁਹਾਡਾ
ਮੈਂ ਹੁਣ ਆਪਣੀਆ ਸੋਚਾ ਦਾ ਰਾਜਾ ਹਾਂ
ਪਰ ਸੋਚਦਿਆ ਸੋਚਦਿਆ ਕੋਹਰਾ ਵੱਡਾ ਹੁੰਦਾ ਗਿਆ
ਪਰਦੇ ਹੌਲੀ ਹੌਲੀ ਹੱਟਦੇ ਗਏ
ਪਰ ਮੇਰਾ ਮੇਰੇ ਵਿਚ ਕੁਝ ਨਹੀਂ ਸੀ
ਨਾ ਕੋਈ ਮੇਰਾ ਕਿੱਸਾ ਸੀ
ਨਾ ਕੋਈ ਨਜ਼ਮ ਮੇਰੀ ਸੀ
ਬੱਸ ਦਿਲ ਚ ਸਾਲਾ ਤੋਂ ਦੱਬੇ ਚਾਅ ਤੇ ਖਲਿਸ਼ ਸੀ
ਲਮੀਆਂ ਸੋਚਾ ਸੀ
ਮੰਡੀ ਵਿਚ ਸਭ ਦੂਰ
ਜਾਣਿਆ ਪਹਚਾਣਿਆ ਸੀ ...
ਕੁਝ ਨਾਲ ਦੇ ਜਨਮੇ ਸੀ
ਕੁਝ ਨਾਲ ਤੁਰਦੇ ਸੀ
ਕੁਝ ਰਾਹ ਜਾਂਦੇ
ਕੁਝ ਅਨਜਾਨੇ ਅਣਜੰਮੇ ਵੀ ਸੀ
ਪਰ ਸਭ ਵਿਚ ਮੈਂ ਹੈਂ ਹੀ ਨਹੀ ਸੀ
ਇਸ ਦਿਨ ਦਾ ਹੁਣ ਮੈਂ ਕੀ ਕਰਾਂ
ਮੰਡੀ ਚੋ ਬਾਹਰ ਨਿਕਲਿਆ ....
ਸੋਚਿਆਂ ਮਖਮਲੀ ਘਾਹ ਤੇ ਤੁਰਦਾ ਘਰ ਪਹੁੰਚਾ
ਪਰ ਦੰਮ ਘੁੱਟਣ ਲੱਗਾ
ਸਾਰਾ ਬ੍ਰਿਹ੍ਮੰਡ ਘੁਮੰਣ ਲਗਿਆ |
PANKAJ SHARMA
.GOOGLE PLUS ਤੇ ਜੁੜਨ ਲਈ CLICK ਕਰੋ
No comments:
Post a Comment