ਦੁਨੀਆ ਤਾਂ ਵਸਦੀ ਹੋਰ ਵੀ ਬਥੇਰੀ , ਥੋਡਾ ਚੇਹਰਾ ਹੀ ਕਿਓਂ ਨਵਾਂ ਲਿਖਾਉਂਦਾ ਹੈਂ ...
ਜੇ ਲੱਗੇ ਕੋਈ ਜਾਨ ਤੋ ਪਿਆਰਾ , ਫਿਰ ਓਹਦੇ ਲਈ ਪਿਆਰ ਤਾਂ ਆਉਂਦਾ ਹੈਂ
ਦੱਸੋ ਕੋਈ ਨਾਰਾਜ਼ਗੀ ਤਾਂ ਨਹੀਂ ਜੇ ਥੋਨੂ IMAGINATION ਵਿਚ ਬੁਲਾਵਾਂ ... ??
ਗਲ ਦਿਲ ਦੀ ਇਕ .. ਇਸ ਦਿਲ ਦੇ ਨਾਲ ਕਹਿ ਜਾਵਾਂ ..??
ਜੇ ਬੁਲਾਵਾਂ ਥੋਨੂ ਮਿਲਣ ਲਈ ਤਾਂ ਦੱਸੋ ਮਿਲਣ ਲਈ ਆਓਗੇ .. ??
ਜੇ ਲੱਗੀ ਠੰਡ ਮੈਨੂ , ਤਾਂ ਦੱਸੋ ਘੁੱਟ ਕੇ ਜੱਫੀ ਪਾਓ ਗੇ ... ??
ਮੈਂ ਸਾਲਾਂ ਤੋਂ ਲਕੋਈ ਗਲ ਥੋਨੂ ਡਰ ਕੇ ਕਹਿਣੀ ਹੈ ...
ਨਿਭਾਉਣਾ ਹੈ ਥੋਡੇ ਨਾਲ ਪਿਆਰ , ਜਦੋਂ ਤਕ ਮੇਰੀ ਜਿੰਦਗੀ ਰਹਿਣੀ ਹੈ ...
ਇਹ ਹੁਣ ਥੋਡੇ ਤੇ ਹੈ , ਬੇਸ਼ਕ ਗਾਲਾਂ ਕਢ ਕਿ ਮੈਨੂ ਨਾ ਕਰ ਦਿਓ ..
ਬਸ ਨਫਰਤ ਨਹੀ ਕਰੋਗੇ ਕਦੇ , ਇਹਨੀ ਜੇਹੀ ਹਾਮੀ ਭਰ ਦਿਓ ...
ਪਰ ਸੱਚੀ ਕਵਾਂ , ਰੋਂਦੀਆ ਅਖਾ ਨਾਲ ਥੋਡੀ ਯਾਦ ਬਹੁਤ ਆਵੇਗੀ
ਹੋਵਾਂਗਾ ਮੈਂ ਦੂਰ ਤੁਸੀਂ ਲਭ ਨਹੀਂ ਪਾਓਗੇ ..
ਹਵਾ ਚਲੇਗੀ ਸਿਰਫ , ਜਦ ਜਦ ਵੀ ਮੈਨੂ ਬੁਲਾਓਗੇ ..
ਪਰ ਜੇ ਹਥ ਫੜੋਗੇ ਮੇਰਾ , ਤਾਂ ਸਵਰਗਾਂ ਤਕ ਜਾਓਗੇ .
ਚਲੋ ਹੱਸ ਦੋ ਹੁਣ ,
ਨਹੀ ਤੁਸੀਂ ਮੈਨੂ ਵੀ ਰੁਵਾਓਗੇ ...
ਇਹਨਾ ਕੱਚਾ ਨਹੀ , ਕੇ ਥੋਡੀ "ਨਾ" ਸੁਣ ਕੇ ਥੋਨੂ ਛਡ ਜਾਵਾਂਗਾ ..
ਨਾਰਾਜ਼ਗੀ ਤਾਂ ਨਹੀ ਜੇ PROPOSE ਦੀ ਜਗ੍ਹਾ ਥੋਡਾ ਓਮਰਾ ਵਾਲਾ ਸਾਥ ਮੰਗਣ ਆਵਾਗਾ ?????????
ਉਮਰ ਬੀਤ ਦੀ ਜਾਂਦੀ ਐ ਤੇਰੇ ਖਿਆਲਾ ਦੇ ਨਾਲ .....
ਕਦੇ ਤਾਂ ਮਿਲ ਕਲਪਨਾਵਾ ਤੋ ਬਾਹਰ .. ਹਕੀਕਤ ਨਾਲ ...
No comments:
Post a Comment