Thursday, 18 May 2017

GNDU ਹੋਸਟਲ

ਮੁੰਨਾ ਜ਼ਿੰਦਗੀ ਦੇ ਇਸ ਸਸਤੇ ਫਰੁਸਟ੍ਰੇਸ਼ਨ ਬਜ਼ਾਰ ਚੋ ਕਰੋਧ ਨਹੀਓ ਲੈਣਾ ........
100 ਪਰਸੇੰਟ ਸੇਲ ਹੋਵੇ ਭਾਵੇਂ ਲੋਡ ਨਹੀਓ ਲੈਣਾ ।

ਪੇਪਰਾਂ ਤੋਂ ਬਾਅਦ ਗੇਟ ਤੋਂ ਬਾਹਰ ਨਿਕਲ ਕੇ ਜਿਸ ਸ਼ੈਅ ਨੂੰ  ਮਿਲਣੈ ਆਂ ਓਹਨੂੰ ਜ਼ਿੰਦਗੀ ਕਹਿੰਦੇ ਆਂ ।

ਮੁੰਨਾ ਕਹਿੰਦਾ - ਜਬ ਸ਼ਰਮੇ ਮੇਰੇੇਂ ਤੇ ਲਿਖਣਾ ਤੋ ਹਿੰਦੀ ਮੇਂ ਲਿਖਣਾ ਪੜਨੇ ਮੇ ਆਸਾਨੀ ਹੋਗੀ , ਮਖਿਆ ਮੁੰਨਾ 2 ਸਾਲ ਤੇਰੀ ਜਾਨ ਤੰਗ ਰੱਖੀ ਹੁਣ ਕੈਸੇ ਆਸਾਨ ਕਰ ਦੀਏ ।

ਦੇਖ ਭਾਈ ਹਿੰਦੀ ਲਿਖੂੰਗਾ ਤੋਂ ਤੇਰੇ ਘਰ ਦੇ ਭੀ ਪੜ ਸਕਦੇ ਐ , ਤੇ ਜੋ ਵੀ ਲਿਖੂੰਗਾ ਦਿਲੋਂ ਲਿਖੂੰਗਾ । ਜੇ ਦਿਲਾਂ ਤੋਂ ਲਿਖੂੰਗਾ ਤੇ ਹੇਲਪਿੰਗ ਵਰਬ (ਗਾਲ੍ਹ) ਵੀ ਨਿਕਲ ਸਕਦੀ ਹੈ ਇਸ ਕਰਕੇ ਪੰਜਾਬੀ ਠੀਕਿਓ ਆ ।ਬਾਕੀ ਨੀ ਤਾਂ ਭਰਜਾਈ ਤੋਂ ਟ੍ਰਾੰਸਲੈਟ ਕਰਾ ਲਈ ।
ਮੁੰਨਾ ਸੋਹਰੀ ਦਾ ਜਾਨ ਹੈ ਸਾਰਿਆਂ ਦੀ ।
ਉਹ ਜਿਮੇ ਗਰੀਬਾਂ ਦਾ ਇਕ ਰੋਬਨ ਹੁੱਡ ਹੁੰਦਾ....
ਮੁੰਡਿਆਂ ਦਾ ਕੁੜੀਆਂ ਚ ਇਕ ਭੈਣ ਦੁੱਗ ਹੁੰਦੈਂ....
ਯਾਰਾਂ ਬੇਲੀਆ ਲਈ ਜਿਗਰੇ ਆਲਾ combo pack Mannat Sharma ਉਹ ਆਹੀ ਹੈ ।
ਕਿਸੇ ਦੀ ਲੋੜ ਪੈਣ ਤੇ ਇਕ ਬੰਦਾ ਹਾਜ਼ਰ ਜਰੂਰ ਹੁੰਦੈ
ਓਹਦੇ ਵਿੱਚ ਮੁੰਨਾ ਆਪਣਾ ਜਰੂਰ ਹੁੰਦਾ ।

ਮੁੰਨਾ 11-A ਵਾਲਾ ਰਾਜਨੀਤੀ ਦਾ ਵਿਦਿਆਰਥੀ topper ਹੈ ਸ਼ਕਲ ਤੋਂ ਨਲੈਕ ਜਿਹਾ ਲੱਗਦਾ ਪਰ ਕਾਰਲ ਮਾਰਕਸ , ਲੈਨਿਨ , ਗੋਰਕੀ ਆਪਣੇ ਅੰਦਰ ਭਰੀ ਬੈਠਾ । ਬੱਸ ਦਿਲ ਦਾ ਟੋਟਾ ਹੈ ।
ਇਹਨੂੰ ਵੇਖ ਕੇ ਮਹਿਸੂਸ ਹੁੰਦਾ ਭੀ ਰਿਸ਼ਤੇ ਪਿਆਰ ਪਿਓਰ ਨਾਲ ਨੀ ਸਗੋਂ ਜ਼ਿੱਦ ਨਾਲ ਪੁੱਗਦੈਂ ਐ ।

ਮੁੰਨਾ ਸਪੈਸਲ ਟੂਸਨਾ ਵੀ ਦਿੰਦਾ ਕਮਜ਼ੋਰ ਬੱਚੀਆ ਨੂੰ ।
ਦਸੰਬਰ ਦੀ ਠੰਡ ਚ 3 ਵਜੇ ਜੋ ਪਰੌਂਠੇ ਖਾਣ ਦੀ ਹਿੰਮਤ ਰਜਾਈ ਚੋ ਨਿਕਲ ਕੇ ਕਰ ਸਕਦਾ .... ਉਹ ਮੁੰਨਾ ਤੇ ਬੱਲੀ ਕਰ ਸਕਦੇ ਓੰ ਆ । ਮੈਨੂੰ ਲੱਗਦਾ ਕਦੀ ਕਦਾਈਂ ਆਪਣੀ ਸਰਾਂ ਨੂੰ ਹੋਸਟਲ ਨਹੀਂ ਮੈਂਟਲ hospital ਕਹਿਣਾ ਚਾਹਿਦਾ ਕਿਉਂਕਿ ਬਾਹਰਲੀ ਦੁਨੀਆ ਚ ਇਹ ਜਹੀ ਝੜੰਮਗਿਰੀ ਨਹੀਂ ਕਰਦੇ ਜੋ ਸਾਡੇ ਆਲੇ ਆ ਕਰਦੇ ਐ , ਧਰਮ ਨਾਲ ਮੇਰਾ ਤਾਂ ਨੋਰਮਲ ਲੋਕਾਂ ਵੱਲ ਵੇਖ ਕੇ ਹਾਸਾ ਨਿਕਲ ਆਉਂਦਾ ਭੀ ਸਾਲੇ ਕਿੰਮੇਂ ਦੇ ਲੋਕ ਆਂਹ । ਬਿਨਾ ਝੜੰਮਗਿਰੀ ਤੋਂ ਜਿਓੰਦੇ ਕਿਦਾਂ ।

ਰਾਤ ਨੂੰ ਜਦੋਂ ਕਿਤੇ ਲੰਗਰ ਹਾਲ (Mess)ਚੋ ਨਿਕਲਣਾ ....
ਤਾਂ ਖੰਡ ਸੌਂਫ ਦੀ ਮੁੱਠੀ ਭਰ ਕੇ ਖਾਂਦੇ ਆਉਣਾ ਤੇ  11A ਵਿਚ ਬਹਿ ਜਾਣਾ ।
ਗੱਲਾਂ ਦੇ ਇੰਨੇ ਤੱਤ ਕੱਢੇ ਜਾਂਦੇ ।
ਕਿ ਤੱਤ ਸਾਲਾ ਆਪ ਚੀੱਕ ਚੀੱਕ ਕਹਿੰਦਾ ਇਨ੍ਹਾਂ ਤਾਂ ਮੈਂ ਹੈ ਈ ਨੀ , ਜਿੰਨੀ ਮੇਰੀ ਲੱਸੀ ਕੱਢ ਦਿੰਦੇ ਓੰ ਸਾਲਿਓ ।
11A ਨੂੰ ਰੋਟੀ ਖਾਣ ਤੇ ਚਾਹ ਪੀਣ ਤੋਂ ਪਹਿਲਾਂ ਹਮੇਸ਼ਾ ਮਿਸ ਕੀਤਾ ਜਾਏਗਾ ।
ਹੋਸਟਲ ਆਲੀ ਸਾਰੀ ਜਨਤਾ ਹੀ ਆਪਣੀ ਥਾਂ ਤੇ ਅੰਦਰ ਗਿਆਨ ਸਾਗਰ ਪਾਲ ਕੇ ਬੈਠੀ ਹੈ ।
ਸਾਰੇ ਹੀ ਮਾਤੜ ਖਾਸ ਨੇ ।
ਆਖ਼ਿਰੀ ਦਿਨ ਆ ਗਏ ਐ -
ਹੁਣ ਸਬਣਾ ਖਿੱਲਰ ਜਾਣਾ ।
ਇਹੀ ਕਹਿਣਾ ਮਾਤੜੋਂ ਹਾਰ ਤਾਂ ਜਮਾਂ ਮੰਨੀ ਦੀ ਨੀ ।
ਜਿੱਮੇ ਸਾਬਣ ਦੀ ਟਿੱਕੀ , ਸਰਫ ਵਰਤਣ ਬਾਅਦ ਮੁਕਰ ਜਾਂਦੇ ਸੀ ।
ਓਵੈਂ ਜਿੰਦਗੀ ਨਾਲ ਮਸ਼ਕਰੀਆਂ ਕਰਦੇ ਰਹਿਓ ।
ਗ਼ਹਾਂ ਵਧਦੇ ਰਹਿਓ ।
ਜੇ ਥੱਕ ਜਾਓ ਤਾਂ ਉਮਰ ਦੀ ਕਿਸੇ ਵੀ ਝਾਕੀ ਚ ਕਿਧਰੇ ਵੀ ਯਾਦ ਕਰ ਲੈਣਾ ਇਕ ਨਾਮ ਤੇ ਇਕ ਬੰਦਾ ਹਮੇਸ਼ਾ ਪਿੱਛੇ ਕ੍ਰਿਸ਼ਨ ਭਗਵਾਨ ਵਾਂਗੂ ਖੜਾ ਮਿਲੂਗਾ ।
ਤੇ ਜਾਓ ਮੇਰੇ ਸਾਰੇ ਅਰਜਨ ਵਰਗੇ ਆੜੀਓ ਜੜ ਦੋ ਤੀਰ ਜਿੰਦਗੀ ਦੀ ਅੱਖ ਚ 👍👍👍👍

ਝੰਡਾ ਡਿੱਗਣ ਨਹੀਂ ਦੇਣਾ ਤੇਲ ਡੁੱਲਣ ਨਹੀਂ ਦੇਣਾ ।
ਕਿੱਸੇ ਮੈਂ ਲਿਖਦਾ ਰਹੂ ਹੋਰਾਂ ਦੀ ਆਰੀ ਵੀ ਆਉਗੀ ।
ਗੁੱਛਾ ਨਈ ਕਰਨਾ ।

ਬਾਕੀ ਮੁੰਨਾ ਸਾਡਾ ਜਿਆਦਾ ਕੋਮਲ ਹੈ ।
ਫਿਰ ਵੀ ਸਾਰੇ ਜਣੇ ਯਾਦ ਰੱਖਿਓ
ਜ਼ਿੰਦਗੀ ਦੇ ਇਸ ਸਸਤੇ ਫਰੁਸਟ੍ਰੇਸ਼ਨ ਬਜ਼ਾਰ ਚੋ ਕਰੋਧ ਨਹੀਓ ਲੈਣਾ ........
100 ਪਰਸੇੰਟ ਸੇਲ ਹੋਵੇ ਭਾਵੇਂ ,ਲੋਡ ਨਹੀਓ ਲੈਣਾ ।
ਬੱਸ ਬੋਲਿਆ ਨਹੀਂ ਜਾਂਦਾ ਇਸ ਕਰਕੇ ਆਂਹ ਲਿਖਕੇ ਕਹਿ ਦੇਣੇ ਆ ।
#labzu
#ਹੋਸਟਲ ਆਲੀ #ਲੰਘੋੜ ਨੂੰ ਸਮਰਪਿਤ😂😂😂😂😂

Thursday, 4 May 2017

Qissey May 4

4 may
5:20 am

Day 4 : अभी बारिश हो के रुकी , बारिश होने के बाद मिट्टी की ख़ुशबू और साफ़ शफाक सड़के और तुम्हारी हँसी । दुनिया में ऐसी एक चीज जिसे मैं सबसे ज्यादा प्यार करता हूँ - तुम्हारी हँसी ।
आज भी वैसे ही था तुम खिलखिला कर हंस रही थी ।
सफ़ेद रंग की टीशर्ट में  तुम सच मानो बहुत क्यूट लगती हो । जब भी तुम कोशिश नही करती हो तो और भी खूबसूरत लगती हो । फिर से कहता हूँ "तुम्हें पता ही नहीं तुम मेरे लिए कितनी खूबसूरत हो ।
वैसे बताने के लिए बता रहा हूँ - जानती हो ज्यादतर लडकिया आज कल मुझे आज कल क्या कहती है - कि मैं उन पर कुछ लिखू ।
कौन समझाएं उन लड़कियो को के मैं सिर्फ और सिर्फ तुम्हें सोच कर ही तो लिख सकता हूँ ।
चाहे फिर A हो या बे या फिर मैंने आज तक कुछ भी लिखता हूँ तो उसमें तुम शामिल होती हो खैर तुम्हें इसकी खबर कहाँ तुम थोड़ा न समझोगी ।
तुम्हारे लिए तो आज भी सब कुछ झूठ है ।
तुम मेरा दिल रखने के लिए कभी कुछ नही बोलती
मैं तुम्हे क्यों इतना चाहता हूँ शायद कोई वजह नहीं ।

तुम्हें आज खिलखिला के हंसते देखा तो अच्छा लगा ऐसे ही हंसती रहा करो । तुम्हें हंसता हुआ देख आस्मां और बरसे जा रहा था ।
शायद हम एक दूसरे से बहुत दूर है
तुम्हारी दुनिया अलग मेरी अलग
बस अब से रोज़ यही से तुम मुझे मिलना ....वादा करो रोज़ मिलने का
तुम मुझे रोज़ पढ़ना ।
मैं तुम्हें रोज़ लिखूंगा , जब तुम मुझे पढ़ोगी तुम्हारे होंठो की आवाज़ मेरी ज़िन्दगी होगी ।
जिस दिन शायद ये लफ्ज़ तुम्हारे सिवा किसी और के लिए उकर आएं समझ लेना इस दुनिया में तुम्हें लिखने वाला शायद कोई एक बचा ही नहीं ।

Qissey 17/1



ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...