ਦਿਲ ਦੀ ਕਰੋ ਇਕ ਰੀਝ ਪੂਰੀ ,ਜੇ ਮੇਰੇ ਮਾਪੇਆ ਦੀ ਬਣ ਕੇ ਨੂੰਹ ਆਵੇ ....
ਪੁਛਿਆ ਇਕ ਸਵਾਲ ਕੇ ਕੀ ਹੋਵੇ ਜੇ ਆਪਣਾ ਵਿਆਹ ਹੋ ਜਾਵੇ.. ??
ਲੈ ਜਾਓ ਜਰਾ IMAGINATION ਵਿਚ ਓਹ ਦਿਨ ਕੈਸਾ ਨਜ਼ਰ ਆਵੇ ......
ਲੈ ਜਾਓ ਜਰਾ IMAGINATION ਵਿਚ ਓਹ ਦਿਨ ਕੈਸਾ ਨਜ਼ਰ ਆਵੇ ......
ਵਿਆਹ ਕਰਵਾ ਕੇ ,ਡਾਈਨਿੰਗ ਟੇਬਲ ਤੇ ਬਹਿ ਕੇ ਮੇਰੇ ਮਾਪੇਆਂ ਨੂ ਮੰਮੀ ਪਾਪਾ ਜੀ ਬੁਲਾਵੇਗੀ ..
ਪਾਪਾ -" ਤੁਸੀਂ ਹੋਰ ਹਲਵਾ ਨਹੀ ਖਾਣਾ !! ", ਆਪਣੇ ਹਿਸਾਬ ਨਾਲ ਪ੍ਲੇਟ ਚ ਪਾਵੇਗੀ ...
ਪਾਪਾ -" ਤੁਸੀਂ ਹੋਰ ਹਲਵਾ ਨਹੀ ਖਾਣਾ !! ", ਆਪਣੇ ਹਿਸਾਬ ਨਾਲ ਪ੍ਲੇਟ ਚ ਪਾਵੇਗੀ ...
ਚੂੜੇ ਵਾਲੀਆਂ ਬ੍ਹਾਹਾਂ ਖੜਕਣਗੀਆਂ ਘਰ ਦੀਆਂ ਦੀਵਾਰਾਂ ਚ ,
ਹਰ weekend ਲੈ ਜਾਵਾਗਾ ਓਹਦੇ ਮਾਪੇਆ ਘਰ ਓਹਨੁ , ਹੋਊ ਪਿਆਰ ਇਹਨਾ ਦੋਵਾ ਪਰਿਵਾਰਾਂ ਚ ..
ਹਰ weekend ਲੈ ਜਾਵਾਗਾ ਓਹਦੇ ਮਾਪੇਆ ਘਰ ਓਹਨੁ , ਹੋਊ ਪਿਆਰ ਇਹਨਾ ਦੋਵਾ ਪਰਿਵਾਰਾਂ ਚ ..
ਹੋਵੇਗੀ ਨਵੀ ਮੇਰੇ ਟੱਬਰ ਚ , ਤੇ ਦਿਲੋਂ ਸਭ ਨੂ ਪਿਆਰ ਕਰੁ ,
ਜਾਵਾਗੇ ਜਦ ਅਸੀਂ ਦੋਵੇਂ ਬਾਹਰ , ਤਾਂ ਆਪਣੀ selection ਨਾਲ ਮੈਨੂ ਤਿਆਰ ਕਰੂ......
ਜਾਵਾਗੇ ਜਦ ਅਸੀਂ ਦੋਵੇਂ ਬਾਹਰ , ਤਾਂ ਆਪਣੀ selection ਨਾਲ ਮੈਨੂ ਤਿਆਰ ਕਰੂ......
ਆਪਣੇ ਘਰ ਪਹੁੰਚ ਕੇ ਆਪਣੀ ਮੰਮੀ ਅੱਗੇ ਮੈਨੂ "ਤੁਸੀਂ " ਕਹਿ ਕੇ ਬੁਲਾਵੇਗੀ 😉
ਫੇਰ ਚੁਪਕੇ ਜਹੇ ਮੇਰੇ ਵਲ ਵੇਖ ਕੇ ਓਹ੍ਹ ਮੁਸ੍ਕਰਾਵੇਗੀ ..
ਫੇਰ ਚੁਪਕੇ ਜਹੇ ਮੇਰੇ ਵਲ ਵੇਖ ਕੇ ਓਹ੍ਹ ਮੁਸ੍ਕਰਾਵੇਗੀ ..
Kitchen ਚੋ ਆਵਾਜ਼ ਮਾਰ ਕੇ ਕਹੁ , ਤੁਸੀਂ ਫੁਲਕੇ ਕਿੰਨੇ ਖਾਣੇ ਨੇ ??
ਨਾਲੇ ਫੋਨ ਤੇ ਕਰ੍ਦੁ text message ਮੈਨੂ , ਕੇ ਚੁਪ ਕਰਕੇ 2 ਕਹਿ ਦਿਓ ਮੈਂ ਹੋਰ ਨੀ ਬਣਾਉਣੇ ਨੇ .. 😉
ਨਾਲੇ ਫੋਨ ਤੇ ਕਰ੍ਦੁ text message ਮੈਨੂ , ਕੇ ਚੁਪ ਕਰਕੇ 2 ਕਹਿ ਦਿਓ ਮੈਂ ਹੋਰ ਨੀ ਬਣਾਉਣੇ ਨੇ .. 😉
ਸ਼ਾਮ ਹੋਈ ਤੇ ਕਿਸੇ baby ਵਾਂਗੂ ਮੇਰੇ ਕੋਲ ਆ ਜਾਵੇਗੀ ,
ਮੇਰੇ ਮੋਢੇ ਤੇ ਸਿਰ ਰਖ ਕੇ ਆਪਣਾ ਹੱਕ ਜਤਾਵੇਗੀ ..
ਮੇਰੇ ਮੋਢੇ ਤੇ ਸਿਰ ਰਖ ਕੇ ਆਪਣਾ ਹੱਕ ਜਤਾਵੇਗੀ ..
ਮੇਰੇ ਕੋਲ ਆ ਕੇ ਕਹੁਗੀ ਮੈਨੂ ਕੇ - "ਚਲੋ Long drive ਤੇ uphills ਚਲੀਏ,
Candle light dinner ਕਰਨ ਲਈ ਇਕ ਕੱਲੀ ਥਾਂ ਅਸੀਂ ਮੱਲੀਏ..
Candle light dinner ਕਰਨ ਲਈ ਇਕ ਕੱਲੀ ਥਾਂ ਅਸੀਂ ਮੱਲੀਏ..
ਮੈਂ ਵੀ ਚੁੱਕ ਕੇ ਬਾਹਾਂ ਚ ਓਹਨੁ ਗੱਡੀ ਚ ਲਿਟਾ ਦਵਾਂਗਾ ,
Start ਕਰਕੇ ਗੱਡੀ FULL MOON LIGHT ਚ long ਰੂਟ ਤੇ ਪਾ ਲਵਾਂਗਾ
Start ਕਰਕੇ ਗੱਡੀ FULL MOON LIGHT ਚ long ਰੂਟ ਤੇ ਪਾ ਲਵਾਂਗਾ
ਵੇਖਾਗੇ ਦੋਵੇਂ ਇਕ ਦੂਜੇ ਵਲ ਬਿਨ ਬੋਲੇ ਅਖਾਂ ਕਹਿਣਗੀਆਂ ,
ਲੈ ਵੇਖ ਲੈ ਯਾਰਾ ਅਖੀਰ ਹੋ ਗਏ ਇਕ ਆਪਾ ,ਹੰਝੂਆਂ ਨਾਲ ਜੱਫੀਆਂ ਪੈਣਗੀਆਂ ..
ਅੱਗੇ ਜਾ ਕੇ ਗੱਡੀ ਇਕ ਸੁਨਸਾਨ ਜਗ੍ਹਾ ਤੇ ਰੁਕ ਜਾਵੇਗੀ ,
ਵੇਖੋ ਹੁਣ ਪੜ੍ਹਨ ਵਾਲੀ ਦੇ face ਤੇ ਖੋਰੇ ਕਿਵੇਂ smile ਆਵੇਗੀ ਕੇ ਨਹੀ ਆਵੇਗੀ ... 😉
ਤੇਰੇ ਸਾਰਿਆ ਚਾਵਾਂ ਨੂੰ ਪੁਗਾਉਣ ਵਾਲੇ ਹਕ਼ ਆ ਜਾਣ ਸਿਰਫ ਮੇਰੇ ਹਿੱਸੇ
ਦਿਨ ਦਾ ਪਹਿਲਾ ਤੇ ਆਖਿਰੀ ਖਿਆਲ ਹੋਵੇ ਬਸ ਤੂੰ ........ਤੇ ਮੇਰੇ QISSEY
| ਪੰਕਜ ਸ਼ਰਮਾ |
http://pankajsharmaqissey.blogspot.in/